ਸੰਗੀਤਕਾਰ ਸਰੂਪ ਸਿੰਘ ਸਰੂਪ ਦੇ ਪਰਿਵਾਰ ਵਲੋਂ ਕੀਰਤਨ ਦਰਬਾਰ 15 ਨੂੰ
ਨਵਾਂਸ਼ਹਿਰ, 7 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਉੱਘੇ ਸੰਗੀਤਕਾਰ ਸਰੂਪ ਸਿੰਘ ‘ਸਰੂਪ’ ਅਤੇ ਸਰਦਾਰਨੀ ਮਹਿੰਦਰ ਕੌਰ ਧਨੌਤਾ ਦੇ ਸਪੁੱਤਰ ਸਰਦਾਰ ਗੁਰਦੀਪ ਸਿੰਘ (ਟੋਨੀ) ਅਤੇ ਸਰਦਾਰਨੀ ਕੁਲਦੀਪ ਕੌਰ ਧਨੌਤਾ ਅਤੇ ਸਮੂਹ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਕੀਰਤਨ ਦਰਬਾਰ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਰਦਿਲਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ 13 ਨਵੰਬਰ ਸ਼ੁੱਕਰਵਾਰ ਅਖੰਡ ਪਾਠ ਸਵੇਰੇ 10:00 ਵਜੇ ਆਰੰਭ ਹੋਣਗੇ।
ਅਜੀਤ ਡੈਸਕ
08-11-2026