19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੰਦਰ ਬਾਬਾ ਨਿਰਮਲ ਸ਼ਾਹ ਕੁੱਲਪੁਰ ਵਿਖੇ ਸਾਲਾਨਾ ਭੰਡਾਰਾ ਅੱਜ

ਪੋਜੇਵਾਲ ਸਰਾਂ, 18 ਨਵੰਬਰ (ਨਵਾਂਗਰਾਈਂ)-ਬਾਬਾ ਨਿਰਮਲ ਸ਼ਾਹ ਮੰਦਰ ਕੁੱਲਪੁਰ ਵਿਖੇ ਛਿੰਝ ਮੇਲਾ ਅਤੇ ਭੰਡਾਰਾ ਮਿਤੀ 19 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਰਿੰਦਰ ਸਿੰਘ ਮਾਨ ਤੇ ਪਿੰਦਰ ਕੁਮਾਰ ਕਰੀਮਪੁਰ ਧਿਆਨੀ ਨੇ ਦੱਸਿਆ ਕਿ 19 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 19-11-2026
ਪੋਜੇਵਾਲ ਸਰਾਂ, 18 ਨਵੰਬਰ (ਨਵਾਂਗਰਾਈਂ)-ਬਾਬਾ ਨਿਰਮਲ ਸ਼ਾਹ ਮੰਦਰ ਕੁੱਲਪੁਰ ਵਿਖੇ ਛਿੰਝ ਮੇਲਾ ਅਤੇ ਭੰਡਾਰਾ ਮਿਤੀ 19 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਰਿੰਦਰ ਸਿੰਘ ਮਾਨ ਤੇ ਪਿੰਦਰ ਕੁਮਾਰ ਕਰੀਮਪੁਰ ਧਿਆਨੀ ਨੇ ਦੱਸਿਆ ਕਿ 19 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਜੱਸਾ ਫਤਿਹਪੁਰੀਆ, ਕਾਲਾ ਗੁੱਜਰ ਬੂਥਗੜ੍ਹੀਆ, ਪਿੰਕਾ ਭਾਣੇਵਾਲੀਆ ਅਤੇ ਸੱੁਖਾ ਬੂਥਗੜ੍ਹੀਆ ਅਤੇ ਪਾਰਟੀ ਅਤੇ ਹੋਰ ਕਲਾਕਾਰ ਆਪਣੀ ਹਾਜਰੀ ਲਗਵਾਉਣਗੇ। ਇਸ ਸਾਲਾਨਾ ਜੋੜ ਮੇਲੇ ’ਤੇ ਮੱੁਖ ਮਹਿਮਾਨ ਦੇ ਤੌਰ ’ਤੇ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਮੁੱਖ ਮਹਿਮਾਨ ਹੋਣਗੇ।
ਪਿਛਲੀ ਖ਼ਬਰ ਵਾਹਿਗੁਰੂ ਜੀ ਦੇ ਸੇਵਾ ਕੇਂਦਰ ਤੇ ਬਿਰਧ ਆਸ਼ਰਮ ਮਹਿਤਪੁਰ ਵਲੋਂ ਸਮੂਹਿਕ ਵਿਆਹ 23 ਨੂੰ-ਸੁਰਜੀਤ ਸਿੰਘ ਸੈਣੀ ਅਗਲੀ ਖ਼ਬਰ ਬਾਬਾ ਰਾਮ ਰਤਨ ਦੇ ਦਰਬਾਰ ਵਿਖੇ 3 ਰੋਜ਼ਾ ਧਾਰਮਿਕ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।