ਰਾਮ ਕਥਾ ਵਿਚ, ਰਾਮ ਦੇ ਜਨਮ ਦਾ ਅਰਥ ਬ੍ਰਹਿਮੰਡ ਵਿਚ ਕਿਤੇ ਨਾ ਕਿਤੇ ਹੈ-ਭਗਤ ਪੁਨੀਤ
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ)-ਸੁਭਾਸ਼ ਨਗਰ ਸ਼ਿਵ ਮੰਦਰ ਵਿਖੇ ਸ੍ਰੀ ਰਾਮ ਕਥਾ ਦੇ ਛੇਵੇਂ ਦਿਨ ਰਾਮ ਜਨਮ ਉਤਸਵ ਮਨਾਇਆ ਗਿਆ। ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਵਲੋਂ ਸ਼ਿਵ ਮੰਦਰ ਸੁਭਾਸ਼ ਨਗਰ ਵਿਖੇ ਆਯੋਜਿਤ ਸ੍ਰੀ ਰਾਮ ਕਥਾ ਵਿਚ ਲੁਧਿਆਣਾ ਤੋਂ ਭਗਤ ਪੁਨੀਤ ਨੇ ਸਾਰੇ ਸ਼ਰਧਾਲੂਆਂ ਨੂੰ ਰਾਮ ਕਥਾ ਦਾ ਸਾਰ ਸੁਣਾਇਆ।
ਅਜੀਤ ਡੈਸਕ
21-11-2026