28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਰਪੰਚ ਸੁਖਰਾਜ ਸਿੰਘ ਕਾਹਲੋਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂ

ਘੁਮਾਣ, 27 ਅਗਸਤ (ਬੰਮਰਾਹ)-ਪਿਛਲੇ ਦਿਨੀਂ ਸਰਪੰਚ ਸੁਖਰਾਜ ਸਿੰਘ ਕਾਹਲੋਂ ਤੇ ਮਾਸਟਰ ਜੁਗਰਾਜ ਸਿੰਘ ਕਾਹਲੋਂ ਦੇ ਵੱਡੇ ਭਰਾ ਰਾਸ਼ਟਰਪਤੀ ਐਵਾਰਡੀ ਸਾਬਕਾ ਸਰਪੰਚ ਗੁਰਮੀਤ ਸਿੰਘ ਦਾ ਅਚਨਚੇਤ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਿਆ ਸੀ, ਉੱਥੇ ਸਾਕ ਸਬੰਧੀ ਤੇ ਰਿਸ਼ਤੇਦਾਰਾਂ ਨੂੰ ਵੱਡਾ ਸਦਮਾ ਪੁੱਜਾ।

ਸਰਪੰਚ ਸੁਖਰਾਜ ਸਿੰਘ ਕਾਹਲੋਂ ਨਾਲ ਉਨ੍ਹਾਂ ਦੇ ਭਰਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ। ਤਸਵੀਰ : ਬੰਮਰਾਹ 28-08-2026
ਘੁਮਾਣ, 27 ਅਗਸਤ (ਬੰਮਰਾਹ)-ਪਿਛਲੇ ਦਿਨੀਂ ਸਰਪੰਚ ਸੁਖਰਾਜ ਸਿੰਘ ਕਾਹਲੋਂ ਤੇ ਮਾਸਟਰ ਜੁਗਰਾਜ ਸਿੰਘ ਕਾਹਲੋਂ ਦੇ ਵੱਡੇ ਭਰਾ ਰਾਸ਼ਟਰਪਤੀ ਐਵਾਰਡੀ ਸਾਬਕਾ ਸਰਪੰਚ ਗੁਰਮੀਤ ਸਿੰਘ ਦਾ ਅਚਨਚੇਤ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਿਆ ਸੀ, ਉੱਥੇ ਸਾਕ ਸਬੰਧੀ ਤੇ ਰਿਸ਼ਤੇਦਾਰਾਂ ਨੂੰ ਵੱਡਾ ਸਦਮਾ ਪੁੱਜਾ। ਇਸ ਦੁੱਖ ਦੀ ਘੜੀ ਵਿਚ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮਨਦੀਪ ਸਿੰਘ ਰੰਗੜ ਨੰਗਲ, ਡਾ. ਕੇ.ਜੇ. ਸਿੰਘ, ਰਾਜਨਬੀਰ ਸਿੰਘ ਘੁਮਾਣ, ਪਿੰਸੀਪਲ ਸੁਲੱਖਣ ਸਿੰਘ, ਡਾ. ਅਰਸ਼ਦੀਪ ਸਿੰਘ, ਗੁਰਪਾਲ ਸਿੰਘ ਚੇਅਰਮੈਨ ਵਿਕਸਿਤ ਭਾਰਤ, ਸਾ. ਚੇਅਰਮੈਨ ਕੁਲਵੰਤ ਸਿੰਘ ਚੀਮਾ, ਸਾ. ਚੇਅਰਮੈਨ ਮਾਰਕਿਟ ਕਮੇਟੀ ਮਹਿਤਾ ਗੁਰਿੰਦਰ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਬੀ.ਪੀ.ਓ. ਪੋਹਲਾ ਸਿੰਘ, ਬੀ.ਪੀ.ਓ. ਤਰਸੇਮ ਸਿੰਘ ਰਿਆੜ, ਸਰਪੰਚ ਤੇਜਿੰਦਰ ਸਿੰਘ ਸੰਧਵਾਂ, ਸੁਖਦੇਵ ਸਿੰਘ ਰੋਮੀ, ਸਵਾਮੀਪਾਲ ਖੋਸਲਾ, ਬਲਵਿੰਦਰ ਸਿੰਘ ਨਾਭਾ, ਸੂਬਾ ਸਿੰਘ ਖਹਿਰਾ, ਸੁਖਦੇਵ ਸਿੰਘ ਦਕੋਹਾ, ਭੁਪਿੰਦਰਪਾਲ ਸਿੰਘ ਵਿੱਟੀ, ਗੁਰਬਚਨ ਸਿੰਘ ਪੰਜਗਰਾਈ, ਜਤਿੰਦਰ ਸਿੰਘ ਲੱਧਾਮੁੰਡਾ, ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂੰ, ਦਿਲਬਾਗ ਸਿੰਘ ਪੱਡਾ, ਗੁਰਨਾਮ ਸਿੰਘ ਮੰਡ, ਲਖਵਿੰਦਰ ਸਿੰਘ ਢੰਡੇ, ਬਲਜੀਤ ਸਿੰਘ ਪੰਡੋਰੀ, ਸਮਾਜ ਸੇਵਕ ਮਨਦੀਪ ਧਰਦਿਓ, ਕਸ਼ਮੀਰ ਸਿੰਘ ਸਰਪੰਚ ਮਹਿਤਾ, ਸਰਪੰਚ ਮਨਦੀਪ ਸਿੰਘ ਸੋਨਾ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਰਣਬੀਰ ਸਿੰਘ ਭੇਟ ਪੱਤਣ, ਬਲਜਿੰਦਰ ਸਿੰਘ ਬੰਮਰਾਹ, ਕੈਪਟਨ ਸਿੰਘ ਮੀਕੇ, ਸੁਖਵਿੰਦਰ ਸਿੰਘ ਚੀਮਾ, ਬਲਰਾਜ ਸਿੰਘ ਭੋਮਾ, ਹਨੀ ਸ਼ੁਕਾਲਾ, ਭੁਪਿੰਦਰ ਸਿੰਘ ਸਰਪੰਚ ਮਾੜੀ ਪੰਨਵਾਂ, ਪ੍ਰਭਜੀਤ ਸਿੰਘ ਸਰਪੰਚ ਅੱਤੇਪੁਰ, ਬਲਵਿੰਦਰ ਰਾਜ ਧਾਰੀਵਾਲ, ਸਰਬਜੀਤ ਸਿੰਘ ਔਲਖ, ਸਰਬਜੀਤ ਸਿੰਘ ਭਿੰਡਰ, ਹਰਦੀਪ ਸਿੰਘ ਬੋਲੇਵਾਲ, ਹਰਵਿੰਦਰ ਸਿੰਘ ਘੁਮਾਣ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਖਾਰਾ, ਗੁਰਮੀਤ ਸਿੰਘ ਸਰਪੰਚ ਸਦਾਰੰਗ, ਅਮਰੀਕ ਸਿੰਘ ਬੋਹਜਾ, ਕੁਲਵੰਤ ਸਿੰਘ ਬੋਹਜਾ, ਸਤਨਾਮ ਸਿੰਘ ਗਾਲੋਵਾਲ, ਹਰਪਿੰਦਰ ਸਿੰਘ ਕਿਸ਼ਨਕੋਟ, ਮਨਜਿੰਦਰ ਸਿੰਘ ਬਰਿਆਰ, ਹਰਦੀਪ ਸਿੰਘ ਬੇਦੀ, ਗੁਰਦੀਪ ਸਿੰਘ ਬੁਝਿਆਂਵਾਲੀ, ਬਬਲੂ ਘੁਮਾਣ, ਬਲਜੀਤ ਸਿੰਘ ਘੁਮਾਣ, ਗੁਰਮੁੱਖ ਸਿੰਘ ਨੰਗਲ, ਲਖਬੀਰ ਸਿੰਘ ਕਲਸੀ, ਪਲਵਿੰਦਰ ਸਿੰਘ ਮੁਨੀਮ, ਸਾਬਕਾ ਸਰਪੰਚ ਹਰਬੰਸ ਸਿੰਘ ਘੁਮਾਣ, ਨਰਿੰਦਰ ਸਿੰਘ ਘੁਮਾਣ, ਦਿਲਬਾਗ ਸਿੰਘ ਲੰਘਿਆਂਵਾਲੀ, ਗੁਰਜੀਤ ਸਿੰਘ ਧਿਆਨਪੁਰ, ਕੰਵਲਜੀਤ ਸਿੰਘ ਬਹਾਦਰ ਹੁਸੈਨ, ਮੇਹਰਬਾਨ ਸਿੰਘ, ਬਿੱਕਰ ਸਿੰਘ ਸੇਠ ਸਾਧ ਨੇ ਪਰਿਵਾਰ ਨਾਲ ਕਹਿ ਰਹੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ’ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ੍ਰੀ ਬੁਰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।