ਨਿਊ ਯੰਗ ਕਲੱਬ ਭੜੋਲੀ ਕਲਾਂ ਵਲੋਂ ਸਤਨਾਮ ਸਿੰਘ ਸਨਮਾਨਿਤ
ਪਠਾਨਕੋਟ, 8 ਸਤੰਬਰ (ਸੰਧੂ)-ਨਿਊ ਯੰਗ ਕਲੱਬ ਭੜੋਲੀ ਕਲਾਂ ਵਲੋਂ 21ਵਾਂ ਸਾਲਾਨਾ ਭੰਡਾਰਾ ਤੇ ਜਾਗਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਪਹੁੰਚ ਕੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਤੇ ਭੰਡਾਰੇ ਦਾ ਪ੍ਰਸ਼ਾਦ ਗ੍ਰਹਿਣ ਕੀਤਾ ।
ਅਜੀਤ ਡੈਸਕ
09-09-2026