ਰਾਧਾ ਸੁਆਮੀ ਕਾਲੋਨੀ ਨੇੜੇ ਨਵੀਂ ਕਾਲੋਨੀ ’ਚ ਰਸਤਾ ਬੰਦ ਕਰਨ ਨੂੰ ਲੈ ਕੇ ਵਿਵਾਦ, ਲੋਕਾਂ ’ਚ ਰੋਸ
ਪਠਾਨਕੋਟ, 18 ਅਕਤੂਬਰ (ਸੁਮਿਤ)-ਰਾਧਾ ਸੁਆਮੀ ਕਾਲੋਨੀ ਦੇ ਨੇੜੇ ਬਣਾਈ ਜਾ ਰਹੀ ਇਕ ਨਵੀਂ ਕਾਲੋਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ । ਦੋਸ਼ ਹੈ ਕਿ ਕਲੋਨਾਈਜ਼ਰ ਵਲੋਂ ਗੇਟ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਰਿਹਾਇਸ਼ੀ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਦੁਰਗਾ ਅਸ਼ਟਮੀ ਮੌਕੇ ਜੈ ਮਾਂ ਜਗਦੰਬੇ ਸੇਵਾ ਸਮਿਤੀ ਦੇ ਮੈਂਬਰ ਕੰਨਿਆਵਾਂ ਦੀ ਪੂਜਾ ਕਰਦੇ ਹੋਏ ਤੇ ਕੌਂਸਲਰ ਸ਼ੈਲੀ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ ਸਮਿਤੀ ਦੇ ਅਹੁਦੇਦਾਰ । ਤਸਵੀਰਾਂ: ਸੰਧੂ
19-10-2026