22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਲਾਨੌਰ ’ਚ ਲਾਈਫ ਕੇਅਰ ਫਾਊਂਡੇਸ਼ਨ ਦਾ ਸਸਤੇ ਰੇਟਾਂ ’ਤੇ ਟੈਸਟਾਂ ਦੇ 283ਵਾਂ ਕੁਲੈਕਸ਼ਨ ਸੈਂਟਰ ਸ਼ੁਰੂ-ਗੁਰਾਇਆ

ਕਲਾਨੌਰ, 21 ਨਵੰਬਰ (ਪੁਰੇਵਾਲ)-ਜਮਹੂਰੀ ਕਿਸਾਨ ਸਭਾ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਸ਼ਹੀਦ ਭਗਤ ਸਿੰਘ ਗੇਟ ਦੇ ਨੇੜੇ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਘੱਟ ਰੇਟ ’ਤੇ ਲੈਬਾਰਟਰੀ ਟੈਸਟਾਂ ਲਈ 283ਵੇਂ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਕਾਮਰੇਡ ਜਗਜੀਤ ਸਿੰਘ ਗੁਰਾਇਆ, ਬੀਬੀ ਸਰਬਜੀਤ ਕੌਰ ਗੁਰਾਇਆ, ਹਰਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਬਾਜਵਾ, ਓਮ ਪ੍ਰਕਾਸ਼ ਸਲਹੋਤਰਾ ਨੇ ਇਸ ਲੈਬ ’ਚ 75 ਫ਼ੀਸਦੀ ਘੱਟ ਰੇਟ ’ਤੇ ਟੈਸਟਾਂ ਲਈ ਸਵੇਰ 7 ਵਜੇ ਤੋਂ 12 ਵਜੇ ਤੱਕ ਸੈਂਪਲ ਲਏ ਜਾਣਗੇ ਅਤੇ ਰਾਤ 11-12 ਵਜੇ ਮੋਬਾਇਲ ’ਤੇ ਰਿਪੋਰਟ ਪ੍ਰਾਪਤ ਹੋ ਜਾਵੇਗੀ।

ਅਜੀਤ ਡੈਸਕ 22-11-2026
ਕਲਾਨੌਰ, 21 ਨਵੰਬਰ (ਪੁਰੇਵਾਲ)-ਜਮਹੂਰੀ ਕਿਸਾਨ ਸਭਾ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਸ਼ਹੀਦ ਭਗਤ ਸਿੰਘ ਗੇਟ ਦੇ ਨੇੜੇ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਘੱਟ ਰੇਟ ’ਤੇ ਲੈਬਾਰਟਰੀ ਟੈਸਟਾਂ ਲਈ 283ਵੇਂ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਕਾਮਰੇਡ ਜਗਜੀਤ ਸਿੰਘ ਗੁਰਾਇਆ, ਬੀਬੀ ਸਰਬਜੀਤ ਕੌਰ ਗੁਰਾਇਆ, ਹਰਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਬਾਜਵਾ, ਓਮ ਪ੍ਰਕਾਸ਼ ਸਲਹੋਤਰਾ ਨੇ ਇਸ ਲੈਬ ’ਚ 75 ਫ਼ੀਸਦੀ ਘੱਟ ਰੇਟ ’ਤੇ ਟੈਸਟਾਂ ਲਈ ਸਵੇਰ 7 ਵਜੇ ਤੋਂ 12 ਵਜੇ ਤੱਕ ਸੈਂਪਲ ਲਏ ਜਾਣਗੇ ਅਤੇ ਰਾਤ 11-12 ਵਜੇ ਮੋਬਾਇਲ ’ਤੇ ਰਿਪੋਰਟ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲਾਈਫ ਕੇਅਰ ਫਾਊਂਡੇਸ਼ਨ ਦੇ ਬਲੱਡ ਕੁਲੈਕਸ਼ਨ ਸੈਂਟਰ ਤੋਂ ਸਸਤੇ ਖੂਨ ਟੈਸਟਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਦੇਖਰੇਖ ਹੇਠ ਇਸ ਲੈਬ ਤੋਂ ਟੈਸਟਾਂ ਦੀ ਮਾਹਿਰਾਂ ਵਲੋਂ ਤਸਦੀਕ ਕੀਤੀ ਜਾਂਦੀ ਰਿਪੋਰਟ ਮਿਲੇਗੀ ਜੋ ਹਰ ਜਗ੍ਹਾਂ ਅਧਿਕਾਰਤ ਹੋਵੇਗੀ। ਇਸ ਮੌਕੇ ’ਤੇ ਨਿਰੰਜਣ ਸਿੰਘ ਅਗਵਾਨ, ਗੁਰਿੰਦਰਪਾਲ ਸਿੰਘ ਸੋਨੂੰ, ਗੁਰਜੀਤ ਸਿੰਘ ਬੁਲਾਰੀਆ, ਬਲਜੀਤ ਸਿੰਘ ਗੁਰਾਇਆ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਹਤਬਰ ਹਾਜ਼ਰ ਰਹੇ।
ਪਿਛਲੀ ਖ਼ਬਰ ਪੇਡਾ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਣ ਲਈ ਆਉਣ ਵਾਲੇ ਦਿਨਾਂ ’ਚ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ-ਡਾ. ਕੇ. ਜੇ. ਅਗਲੀ ਖ਼ਬਰ ਬਸਪਾ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।