ਖੰਡ ਦੀ ਮਿਠਾਸ ਕੌੜੀ ਹੋਣ ਤੋਂ ਬਾਅਦ ਹੁਣ ਪਿਆਜ ਵੀ ਕਢਾਉਣ ਲੱਗੇ ਅੱਥਰੂ * ਰਸੋਈ ਦਾ ਬਜਟ ਹਿੱਲਿਆ
ਅੰਮ੍ਰਿਤਸਰ, 23 ਅਗਸਤ (ਹਰਮਿੰਦਰ ਸਿੰਘ) - ਦੇਸ਼ ਭਰ ਵਿਚ ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ ਅਤੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਰਸੋਈ ’ਤੇ ਆਰਥਿਕ ਸੰਕਟ ਆ ਗਿਆ ਹੈ । ਜਿਸ ਕਾਰਨ ਲੋਕਾਂ ਵਲੋਂ ਆਪਣਾ ਘਰ ਚਲਾਉਣਾ ਔਖਾ ਹੋਇਆ ਹੈ ।
ਮੰਡੀ ’ਚ ਇਕ ਦੁਕਾਨ ’ਤੇ ਪਿਆਜ਼ ਦੀ ਲੱਗੀ ਢੇਰੀ। ਤਸਵੀਰਾਂ: ਹਰਜੀਤ ਸਿੰਘ
24-08-2026