ਅੰਮ੍ਰਿਤਸਰ ’ਚ ਡੇਂਗੂ ਅਤੇ ਮਲੇਰੀਆ ਦਾ ਵਧਿਆ ਪ੍ਰਕੋਪ ਬਰਸਾਤੀ ਘਾਹ ਅਤੇ ਖੜ੍ਹੇ ਪਾਣੀ ’ਚ ਪੈਦਾ ਹੋ ਰਿਹਾ ਮੱਛਰ ਨਿਗਮ ਵਲੋਂ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਮੱਛਰ ਮਾਰਨ ਲਈ ਸਪਰੇਅ
ਅੰਮ੍ਰਿਤਸਰ, 24 ਅਗਸਤ (ਹਰਮਿੰਦਰ ਸਿੰਘ)- ਬਰਸਾਤੀ ਦਿਨਾਂ ਕਾਰਨ ਖ਼ਾਲੀ ਜਗ੍ਹਾ ’ਤੇ ਜੰਗਲੀ ਘਾਟ ਅਤੇ ਹੋਰ ਬੂਟੀਆਂ ਉੱਗ ਰਹੀਆਂ ਹਨ। ਇਸ ਦੇ ਨਾਲ ਹੀ ਕਈ ਜਗ੍ਹਾ ’ਤੇ ਬਰਸਾਤੀ ਪਾਣੀ ਵੀ ਖੜ੍ਹਾ ਹੈ ਜਿਸ ਕਾਰਨ ਮੱਛਰਾਂ ਦੀ ਭਰਮਾਰ ਹੋ ਰਹੀ ਹੈ।
ਅਜੀਤ ਡੈਸਕ
25-08-2026