ਸਤੰਬਰ ਇਨਟੇਕ ਲਈ ਕੈਨੇਡਾ ਤੋਂ ਨਿਰੰਤਰ ਆ ਰਹੇ ਸ਼ਾਨਦਾਰ ਨਤੀਜੇ - ਗੈਵੀ ਕਲੇਰ 2025-2026 ਪਾਸ ਵਿਦਿਆਰਥੀਆਂ ਕੋਲ ਸਤੰਬਰ ਅਤੇ ਜਨਵਰੀ ਇਨਟੇਕ ਕੈਨੇਡਾ ਜਾਣ ਦਾ ਬੇਹਤਰੀਨ ਮੌਕਾ
ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਬਾਰ੍ਹਵੀਂ ਪਾਸ ਜਿਹੜੇ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ । ਉਹਨਾਂ ਲਈ ਹਾਲੇ ਵੀ ਸਤੰਬਰ ਅਤੇ ਜਨਵਰੀ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ ਹੈ ।
ਜਾਣਕਾਰੀ ਦਿੰਦੇ ਹੋਏ ਵੀਜ਼ਾ ਮਾਹਰ ਗੈਵੀ ਕਲੇਰ
26-08-2026