ਸਮਾਜ ਸੇਵੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਲੰਗਰ ਲਗਾਇਆ
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)- ਉੱਘੇ ਸਮਾਜ ਸੇਵੀ ਸਵ: ਸ੍ਰੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਉੱਘੇ ਵਪਾਰੀ ਰਾਹੁਲ ਸ਼ਰਮਾ ਅਤੇ ਰਵੀ ਸ਼ਰਮਾ ਦੀ ਅਗਵਾਈ ਹੇਠ ਸਕਾਈ ਪਲਾਜਾ ਏਅਰ ਪੋਰਟ ਰੋਡ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਦੌਰਾਨ ਲੰਗਰ ਲਗਾਏ ਗਏ।
ਅਜੀਤ ਡੈਸਕ
14-09-2026