ਕਾਰਾਂ ਦੇ ਸ਼ੋਅ ਰੂਮ ਤੇ ਵਰਕਸ਼ਾਪ ਨੂੰ ਅਚਾਨਕ ਲੱਗੀ ਅੱਗ
ਸੁਲਤਾਨਵਿੰਡ, 17 ਸਤੰਬਰ (ਗੁਰਨਾਮ ਸਿੰਘ ਬੁੱਟਰ)-ਨਿਊ ਅੰਮ੍ਰਿਤਸਰ ਗੋਲਡਨ ਗੇਟ ਨੇੜੇ ਸਥਿਤ ਰਨਾਲਉਟ ਕਾਰਾਂ ਦੇ ਸ਼ੋਅਰੂਮ ਅਤੇ ਵਰਕਸ਼ਾਪ ਵਿਚ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿਚ ਮੌਜੂਦ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ।
ਗੋਲਡਨ ਗੇਟ ਨੇੜੇ ਕਾਰਾ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਬੁਝਾਉਣ ਲਈ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ। ਤਸਵੀਰ : ਗੁਰਨਾਮ ਸਿੰਘ ਬੁੱਟਰ
18-09-2026