ਨਿਹੰਗ ਸਿੰਘਾਂ ਦੀ ਲੜਾਈ ਹਟਾਉਣ ਲਈ ਮਹਿਲਾ ਐੱਸ.ਐੱਚ.ਓ. ਦੀ ਦਲੇਰੀ ਦੀ ਚਰਚਾ ਬਾਕੀ ਪੁਲਿਸ ਮੁਲਾਜ਼ਮ ਦੇਖਦੇ ਰਹੇ : ਹੁਣ ਪੁਲਿਸ ਕਰੇਗੀ ਵਿਭਾਗੀ ਕਾਰਵਾਈ
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਇਥੇ ਨਿਹੰਗ ਸਿੰਘਾਂ ਦੇ 2 ਧੜਿਆਂ ਦੇ ਚਲ ਰਹੇ ਵਿਵਾਦ ’ਚ ਹੋਈ ਲੜਾਈ ਉਪਰੰਤ ਇਸ ਲੜਾਈ ਨੂੰ ਹਟਾਉਣ ਲਈ ਗਈ ਥਾਣਾ ਗੇਟ ਹਕੀਮਾਂ ਦੀ ਐੱਸ. ਐੱਚ.
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਸਿਟੀ-1 ਯੋਗੇਸ਼ਵਰ ਸਿੰਘ । ਤਸਵੀਰ : ਹਰਜੀਤ ਸਿੰਘ
20-09-2026