ਬਸੰਤ ਐਵੇਨਿਊ ’ਚ ਔਰਤ ਨਾਲ ਗੰਨ ਪੁਆਇੰਟ ’ਤੇ ਹੋਈ ਲੁੱਟ ਖੋਹ
ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ ਬਸੰਤ ਐਵਨਿਊ ’ਚ ਜਾ ਰਹੀ ਕਾਰ ਸਵਾਰ ਇਕ ਔਰਤ ਨਾਲ ਲੁੱਟ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵਲੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲੁੱਟ ਖੋਹ ਬਾਰੇ ਦਸਦੀ ਹੋਈ ਪੀੜਤ ਔਰਤ ਸ਼ਵੈਤਾ । ਤਸਵੀਰ: ਨਿਰਮਲ ਸਟੂਡੀਓ
17-11-2026