ਸਾਬਕਾ ਸਰਪੰਚ ਸੁਰਿੰਦਰ ਛਿੰਦਾ ਨੇ ਸੈਂਕੜੇ ਸਾਥੀਆਂ ਸਮੇਤ ਰਮਨਦੀਪ ਕੌਰ ਸੇਰੋਂ ਦੀ ਚੋਣ ਮੁਹਿੰਮ ’ਚ ਸਹਿਯੋਗ ਦਾ ਐਲਾਨ ਕੀਤਾ
ਫਤਿਆਬਾਦ, 22 ਅਗਸਤ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਕੈਬਨਿਟ ਦੇ ਸਾ. ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਹੁਤ ਹੀ ਨਜ਼ਦੀਕੀ ਸਾਥੀ, ਜੋ ਸਰਪੰਚ ਅਵਤਾਰ ਸਿੰਘ ਬਿੰਲਾ ਸੇਰੋਂ ਦੇ ਸਾਥੀਆਂ ਦੀ ਪ੍ਰੇਰਨਾ ਸਦਕਾ ਸੁਰਿੰਦਰ ਸਿੰਘ ਛਿੰਦਾ ਸਾਬਕਾ ਸਰਪੰਚ ਤੇ ਸਾਥੀਆਂ ਨਾਲ ਗੱਲਬਾਤ ਕਰਕੇ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਚੱਲਣ ਦਾ ਐਲਾਨ ਕੀਤਾ।
ਫਤਿਆਬਾਦ, 22 ਅਗਸਤ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਕੈਬਨਿਟ ਦੇ ਸਾ. ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਹੁਤ ਹੀ ਨਜ਼ਦੀਕੀ ਸਾਥੀ, ਜੋ ਸਰਪੰਚ ਅਵਤਾਰ ਸਿੰਘ ਬਿੰਲਾ ਸੇਰੋਂ ਦੇ ਸਾਥੀਆਂ ਦੀ ਪ੍ਰੇਰਨਾ ਸਦਕਾ ਸੁਰਿੰਦਰ ਸਿੰਘ ਛਿੰਦਾ ਸਾਬਕਾ ਸਰਪੰਚ ਤੇ ਸਾਥੀਆਂ ਨਾਲ ਗੱਲਬਾਤ ਕਰਕੇ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਬੀਬਾ ਰਮਨਦੀਪ ਕੌਰ ਸੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਸੁਰਿੰਦਰ ਸਿੰਘ ਛਿੰਦਾ ਅਤੇ ਸਾਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਬੀਬਾ ਰਮਨਦੀਪ ਕੌਰ ਸੇਰੋਂ ਨੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣ ਲਈ ਸੁਰਿੰਦਰ ਸਿੰਘ ਛਿੰਦਾ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਿੰਘ ਔਲਖ ਮੀਤ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ, ਸੂਬੇਦਾਰ ਮੋਹਣ ਸਿੰਘ, ਸਕੱਤਰ ਸਿੰਘ ਸੇਰੋਂ, ਨਿੰਦਰ ਸਿੰਘ ਭੈਲ, ਚਰਨਜੀਤ ਸਿੰਘ ਭੈਲ ਸੁਰਿੰਦਰ ਸਿੰਘ ਛਿੰਦਾ, ਜਗਜੀਤ ਸਿੰਘ ਕਾਲੂ ਪ੍ਰਧਾਨ, ਗਿਆਨ ਸਿੰਘ ਦਿਉਲ, ਅੰਗਰੇਜ ਸਿੰਘ ਮਹੀਂਵਾਲ, ਗੁਰਦੇਵ ਸਿੰਘ ਮਹੀਂਵਾਲ, ਸੰਤੋਖ ਸਿੰਘ, ਰਤਨ ਸਿੰਘ ਦਿਉਲ, ਪ੍ਰਮਜੀਤ ਸਿੰਘ ਦਿਉਲ, ਹਰਜੀਤ ਸਿੰਘ ਪੈਲੇਸ ਵਾਲੇ, ਧਰਮਿੰਦਰ ਸਿੰਘ ਅਟਵਾਲ, ਰਾਜਿੰਦਰ ਸਿੰਘ ਅਟਵਾਲ, ਸ਼ਿਵ ਸਿੰਘ ਅਟਵਾਲ, ਜਸਵਿੰਦਰ ਸਿੰਘ ਜੱਸ, ਕੁਲਜੀਤ ਸਿੰਘ ਚਾਵਲਾ, ਮਹਿੰਦਰ ਸਿੰਘ ਨਿਰਾਲਾ, ਰਛਪਾਲ ਸਿੰਘ, ਹਰੀਸ਼ ਕੁਮਾਰ ਗੁਜਰ, ਜਗਤਾਰ ਸਿੰਘ ਖੁਰਾਣਾ, ਬਲਜੀਤ ਸਿੰਘ ਬਿਜਲੀ ਵਾਲੇ, ਬਾਵਾ ਸਿੰਘ ਸਾਈਕਲਾਂ ਵਾਲੇ, ਸੁਖਦੇਵ ਸਿੰਘ ਨੰਡਾ, ਮਨਜੀਤ ਸਿੰਘ ਨੰਡਾ, ਰਣਜੀਤ ਸਿੰਘ ਭੱਟਾ, ਨੰਬਰਦਾਰ ਅਜਮੇਰ ਸਿੰਘ, ਸਵਿੰਦਰ ਸਿੰਘ ਛਿੰਦਾ, ਬਿੰਦ ਹਲਵਾਈ, ਲਾਡੀ ਬੇਕਰੀ, ਪ੍ਰੀਤ ਨਿਰਾਲਾ, ਮਨੋਹਰ ਸਿੰਘ ਚੌਹਾਨ, ਗੁਰਚਰਨ ਸਿੰਘ ਪ੍ਰਿੰਸ, ਇੰਦਰਜੀਤ ਸਿੰਘ, ਨਛੱਤਰ ਸਿੰਘ ਸੱਤੂ, ਗੁਰਲੀਨ ਸਿੰਘ ਅਟਵਾਲ, ਸਰਬਜੀਤ ਸਿੰਘ ਵਿਰਕ, ਵੀਰ ਸਿੰਘ, ਹਰਮਨ ਟੇਲਰ, ਕੁਲਦੀਪ ਸਿੰਘ ਕੰਬੋਜ, ਚਰਨਜੀਤ ਸਿੰਘ ਦਿਉਲ, ਅਜੀਤ ਸਿੰਘ ਮਹੀਂਵਾਲ, ਤਰਸੇਮ ਸਿੰਘ, ਦਰਸ਼ਨ ਸਿੰਘ, ਪ੍ਰਸ਼ਨ ਸਿੰਘ, ਜਸਬੀਰ ਸਿੰਘ ਕੈਰੋਂ, ਭਜਨ ਸਿੰਘ, ਪਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਸ਼ੂਕਾ, ਦਰਸ਼ਨ ਸਿੰਘ ਦਿਉਲ, ਨਰਿੰਦਰ ਸਿੰਘ ਦਿਉਲ, ਮੰਗਲ ਸਿੰਘ ਦਿਉਲ, ਸਰਵਣ ਸਿੰਘ ਦਰਜੀ, ਪ੍ਰਮਜੀਤ ਸਿੰਘ, ਜੋਗਿੰਦਰ ਪਾਲ, ਕਰਮਜੀਤ ਸਿੰਘ, ਰਤਨ ਸਿੰਘ ਦਿਉਲ, ਪ੍ਰਮਜੀਤ ਸਿੰਘ ਦਿਉਲ, ਹਰਜੀਤ ਸਿੰਘ ਪੈਲੇਸ ਵਾਲੇ, ਧਰਮਿੰਦਰ ਸਿੰਘ ਅਟਵਾਲ, ਰਾਜਿੰਦਰ ਸਿੰਘ ਅਟਵਾਲ, ਸ਼ਿਵ ਸਿੰਘ ਅਟਵਾਲ, ਜਸਵਿੰਦਰ ਸਿੰਘ ਜੱਸ, ਕੁਲਜੀਤ ਸਿੰਘ ਚਾਵਲਾ, ਮਹਿੰਦਰ ਸਿੰਘ ਨਿਰਾਲਾ, ਰਛਪਾਲ ਸਿੰਘ, ਹਰੀਸ਼ ਕੁਮਾਰ ਗੁਜਰ, ਜਗਤਾਰ ਸਿੰਘ ਖੁਰਾਣਾ, ਬਲਜੀਤ ਸਿੰਘ ਬਿਜਲੀ ਵਾਲੇ, ਬਾਵਾ ਸਿੰਘ ਸਾਈਕਲਾਂ ਵਾਲੇ, ਸੁਖਦੇਵ ਸਿੰਘ ਨੰਡਾ, ਮਨਜੀਤ ਸਿੰਘ ਨੰਡਾ, ਰਣਜੀਤ ਸਿੰਘ ਭੱਟਾ, ਨੰਬਰਦਾਰ ਅਜਮੇਰ ਸਿੰਘ, ਸਵਿੰਦਰ ਸਿੰਘ ਛਿੰਦਾ, ਬਿੰਦ ਹਲਵਾਈ, ਲਾਡੀ ਬੇਕਰੀ, ਪ੍ਰੀਤ ਨਿਰਾਲਾ, ਇੰਦਰਜੀਤ ਸਿੰਘ, ਨਛੱਤਰ ਸਿੰਘ ਸੱਤੂ, ਗੁਰਲੀਨ ਸਿੰਘ ਅਟਵਾਲ, ਸਰਬਜੀਤ ਸਿੰਘ ਵਿਰਕ, ਵੀਰ ਸਿੰਘ, ਹਰਮਨ ਟੇਲਰ, ਕੁਲਦੀਪ ਸਿੰਘ ਕੰਬੋਜ, ਚਰਨਜੀਤ ਸਿੰਘ ਦਿਉਲ, ਅਜੀਤ ਸਿੰਘ ਮਹੀਂਵਾਲ, ਤਰਸੇਮ ਸਿੰਘ, ਦਰਸ਼ਨ ਸਿੰਘ, ਜਸਬੀਰ ਸਿੰਘ ਕੈਰੋਂ, ਭਜਨ ਸਿੰਘ, ਪਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਸ਼ੂਕਾ, ਦਰਸ਼ਨ ਸਿੰਘ ਦਿਉਲ, ਨਰਿੰਦਰ ਸਿੰਘ ਦਿਉਲ, ਮੰਗਲ ਸਿੰਘ ਦਿਉਲ, ਪ੍ਰਮਜੀਤ ਸਿੰਘ, ਜੋਗਿੰਦਰ ਪਾਲ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।