28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਬੰਨ੍ਹੀਆਂ ਰੱਖ਼ੜੀਆਂ

ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)— ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਭੈਣਾਂ ਵਲੋਂ ਰੱਖ਼ੜੀ ਤਿਉਹਾਰ ਨੂੰ ਲੈ ਕੇ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਗੁੱਟਾਂ ’ਤੇ ਰੱਖੜੀਆਂ ਸਜਾਈਆਂ ਗਈਆਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੀ.

ਬੀ.ਐੱਸ.ਐਫ ਜਵਾਨਾਂ ਨੂੰ ਰੱਖ਼਼ੜੀ ਬੰਨ੍ਹਣ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਭੈਣਾਂ। ਅਜੀਤ ਤਸਵੀਰ 28-08-2026
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)— ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਭੈਣਾਂ ਵਲੋਂ ਰੱਖ਼ੜੀ ਤਿਉਹਾਰ ਨੂੰ ਲੈ ਕੇ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਗੁੱਟਾਂ ’ਤੇ ਰੱਖੜੀਆਂ ਸਜਾਈਆਂ ਗਈਆਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਵੀ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ ਗਿਆ। ਇਸ ਮੌਕੇ ਕੰਪਨੀ ਕਮਾਂਡਰ ਸੰਜੀਵ ਦਈਆ ਤੋਂ ਇਲਾਵਾ ਸੇਵਾ ਭਾਰਤੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਸ਼ਰਮਾ, ਪ੍ਰਧਾਨ ਅਭਿਨੰਦਨ ਗੁਪਤਾ, ਜਰਨਲ ਸੈਕਟਰੀ ਦੀਪਕ ਸ਼ਰਮਾ, ਜ਼ਿਲ੍ਹਾ ਸੰਘ ਚਾਲਕ ਹੰਸ ਰਾਜ, ਹਰਿੰਦਰ ਅਗਰਵਾਲ, ਆਤਮਬੀਰ ਸ਼ਰਮਾ, ਪਵਨ ਸ਼ਰਮਾ, ਸੁਖਵਿੰਦਰ ਸਿੰਘ, ਦਿਨੇਸ਼ ਗੁਪਤਾ, ਸੁਰਜੀਤ ਆਹੂਜਾ, ਸ੍ਰੀਮਤੀ ਪ੍ਰਵੇਸ਼ ਸ਼ਰਮਾ, ਸ੍ਰੀਮਤੀ ਸ਼ੁਭਾਸ਼ ਸ਼ਰਮਾ, ਸ਼੍ਰੀਮਤੀ ਵਨੀਤਾ ਵਾਲੀਆ, ਸ੍ਰੀਮਤੀ ਪੂਨਮ ਕਪੂਰ, ਸ੍ਰੀਮਤੀ ਨਰੇਸ਼ ਸ਼ਰਮਾ, ਦਵਿੰਦਰ ਕੌਰ, ਸ੍ਰੀਮਤੀ ਰਾਜ ਸ਼ਰਮਾ, ਨੀਲਮ ਸ਼ਰਮਾ, ਅਨੀਤਾ ਰਾਣੀ, ਸ੍ਰੀਮਤੀ ਭੋਲਾ, ਸਰਵ ਹਿੱਤਕਾਰੀ ਵਿਦਿਆ ਮੰਦਰ ਸਕੂਲ ਦੇ ਪਿ੍ਰੰਸੀਪਲ ਸੀਮਾ ਭਨੋਟ ਮੌਜੂਦ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਗੋਇੰਦਵਾਲ ਸਾਹਿਬ ਦੀ ਰੈਲੀ ਇਤਿਹਾਸਕ ਹੋਵੇਗੀ- ਡਿਆਲ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੌਸ਼ਹਿਰਾ ਢਾਲਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।