ਦੇਖੋ ਧਾਰਾ 82 ਸੀ.ਆਰ.ਪੀ.ਸੀ. ਜਦਕਿ ਮੇਰੇ ਸਾਹਮਣੇ ਸ਼ਿਕਾਇਤ ਕੀਤੀ ਗਈ ਹੈ ਕਿ ਦੋਸ਼ੀ ਵਿਅਕਤੀ ਦਵਿੰਦਰ ਸਿੰਘ ਪੁੱਤਰ ਟਿੱਕਾ ਸਿੰਘ ਨਿਵਾਸੀ ਪਿੰਡ ਪੈਨਸਰਾ ਮਾਜਰਾ ਢੀਂਗਰੀਆਂ ਪੀ ਐੱਸ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ, ਧਾਰਾ 420/468/471/120ਬੀ ਆਈ ਪੀ ਸੀ ਅਤੇ 12 ਪੀ ਪੀ ਐਕਟ ਅਧੀਨ ਐੱਫ ਆਈ ਆਰ ਨੰ. 229/2020, ਪੀ ਐੱਸ : ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਵਿਚ ਅਪਰਾਧ ਕੀਤਾ ਹੈ (ਜਾਂ ਅਪਰਾਧ ਕੀਤੇ ਹੋਣ ਦਾ ਸ਼ੱਕ ਹੈ) ਅਤੇ ਉਸ ’ਤੇ ਜਾਰੀ ਕੀਤੇ ਗਏ ਗ੍ਰਿਫਤਾਰੀ ਦੇ ਵਾਰੰਟ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਹੈ ਕਿ ਉਕਤ ਦੋਸ਼ੀ ਵਿਅਕਤੀ (ਵਿਅਕਤੀਆਂ) ਦਵਿੰਦਰ ਸਿੰਘ ਮਿਲ ਨਹੀਂ ਸਕਦਾ ਅਤੇ ਜਦਕਿ ਮੇਰੀ ਸੰਤੁਸ਼ਟੀ ਲਈ ਦਿਖਾਇਆ ਗਿਆ ਹੈ ਕਿ ਉਕਤ ਦੋਸ਼ੀ ਵਿਅਕਤੀ (ਵਿਅਕਤੀਆਂ) ਦਵਿੰਦਰ ਸਿੰਘ ਭਗੌੜਾ ਹੋ ਗਿਆ ਹੈ। (ਜਾਂ ਉਕਤ ਵਾਰੰਟ ਦੀ ਤਾਮੀਲ ਤੋਂ ਬਚਣ ਲਈ ਖੁਦ ਨੂੰ ਛੁਪਾ ਰਿਹਾ ਹੈ) ਇਸ ਦੁਆਰਾ ਘੋਸ਼ਣਾ ਕੀਤੀ ਜਾਂਦੀ ਹੈ ਕਿ ਧਾਰਾ 420/468/471/120 ਬੀ ਆਈ ਪੀ ਸੀ ਅਤੇ 12 ਪੀ ਪੀ ਐਕਟ ਅਧੀਨ ਐੱਫ ਆਈ ਆਰ ਨੰ . 229/2020, ਪੀ ਐੱਸ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੇ ਉਕਤ ਦੋਸ਼ੀ ਦਵਿੰਦਰ ਸਿੰਘ ਨੂੰ ਮਿਤੀ 30.10.2026 ਨੂੰ ਜਾਂ ਇਸ ਤੋਂ ਪਹਿਲਾਂ ਉਕਤ ਸ਼ਿਕਾਇਤ ਦਾ ਜਵਾਬ ਦੇਣ ਲਈ ਇਸ ਅਦਾਲਤ ਦੇ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਹੈ। ਬਾ-ਹੁਕਮ ਸ੍ਰੀ ਅਨੀਮੇਸ਼ ਭਾਸਕਰ ਮਨੀ ਤ੍ਰਿਪਾਠੀ ਵਧੀਕ ਚੀਫ ਜੁਡੀਸ਼ੀਅਲ ਮਜਿਸਟ੍ਰੇਟ-01 DP /12675 / IGIA /2026 ਕੋਰਟ ਨੰ. 02, ਧਰਾਤਲ ਮੰਜ਼ਿਲ, ਮੇਨ ਬਿਲਡਿੰਗ ( Court Matter ) ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ।