ਸਾਬਕਾ ਕੌਸਲਰ ਤੇ ਕਿਸਾਨ ਆਗੂ ਪ੍ਰਗਟ ਸਿੰਘ ਪੱਤੂ ਨਹੀਂ ਰਹੇ
ਖੇਮਕਰਨ, 28 ਨਵੰਬਰ (ਰਾਕੇਸ਼ ਕੁਮਾਰ ਬਿੱਲਾ)–ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਕੌਂਸਲਰ ਤੇ ਬਾਰਡਰ ਕਿਸਾਨ ਵੈਲਫੇਅਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪ੍ਰਗਟ ਸਿੰਘ ਪੱਤੂ (ਬੱਘਾ) ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਜਿਸ ਕਾਰਨ ਇਲਾਕੇ ’ਚ ਸ਼ੋਕ ਲਹਿਰ ਦੌੜ ਗਈ ਹੈ ।
ਅਜੀਤ ਡੈਸਕ
29-11-2026