02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਿਲਾਈ ਮਸ਼ੀਨ ਕਾਰੋਬਾਰੀ ’ ਤੇ ਜੀ . ਐਸ . ਟੀ . ਵਿਭਾਗ ਦੀ ਛਾਪੇਮਾਰੀ

ਆਲਮਗੀਰ, 1 ਸਤੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਡਾਬਾ ਰੋਡ ਸਥਿਤ ਸੋਖੀ ਸਿਲਾਈ ਮਸ਼ੀਨ ਇੰਡਸਟਰੀ ਦੇ ਤਿੰਨ ਟਿਕਾਣਿਆਂ ’ਤੇ ਮੰਗਲਵਾਰ ਨੂੰ ਜੀ. ਐਸ.

ਅਜੀਤ ਡੈਸਕ 02-09-2026
ਆਲਮਗੀਰ, 1 ਸਤੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਡਾਬਾ ਰੋਡ ਸਥਿਤ ਸੋਖੀ ਸਿਲਾਈ ਮਸ਼ੀਨ ਇੰਡਸਟਰੀ ਦੇ ਤਿੰਨ ਟਿਕਾਣਿਆਂ ’ਤੇ ਮੰਗਲਵਾਰ ਨੂੰ ਜੀ.ਐਸ.ਟੀ. ਵਿਭਾਗ ਵਲੋਂ ਛਾਪੇਮਾਰੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਜੀ.ਐਸ.ਟੀ. ਵਿਭਾਗ ਦੀ ਟੀਮ ਨੂੰ ਕੋਈ ਇਤਰਾਜ਼ਯੋਗ ਸਮਗਰੀ ਤਾਂ ਨਹੀਂ ਮਿਲੀ, ਪਰ ਟੀਮ ਅਧਿਕਾਰੀਆਂ ਵਲੋਂ ਫ਼ਰਮ ਦੇ ਕੁੱਝ ਦਸਤਾਵੇਜ਼ ਜਾਂਚ ਲਈ ਲੈ ਕੇ ਜਾਣ ਦੀ ਗੱਲ ਪਤਾ ਲੱਗੀ ਹੈ। ਇਸ ਸਬੰਧੀ ਵਿਭਾਗ ਦਾ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਤੋਂ ਇਨਕਾਰੀ ਰਿਹਾ। ਛਾਪੇਮਾਰੀ ਸਬੰਧੀ ਜਦੋਂ ਫ਼ਰਮ ਮਾਲਕ ਜਗਬੀਰ ਸਿੰਘ ਸੋਖੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਗੁਰਦੁਆਰਾ ਅਕਾਲ ਮੰਡਲ ਵਿਖੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਸ਼ੁਰੂ 20 ਨੂੰ ਹੋਵੇਗਾ ਵਿਸ਼ੇਸ਼ ਗੁਰਮਤਿ... ਅਗਲੀ ਖ਼ਬਰ ਸੀ . ਟੀ . ਯੂਨੀਵਰਸਿਟੀ ਵਲੋਂ ‘ ਕਹੀਂ ਗੁਮ ਨਾ ਹੋ ਜਾਏਂ - ਸੀਜ਼ਨ 9’ ਦੇ ਪੰਜਾਬ ਰਾਜ ਪੱਧਰੀ ਫਿਨਾਲੇ ਦੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।