26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੀ ਕਿਹਾ ਪੰਚਾਇਤ ਮੈਂਬਰ ਜਸਪਾਲ ਸਿੰਘ ਜੱਸਾ ਨੇ

ਟੀਚਰਾਂ ਦੀ ਘਾਟ ਕਾਰਨ ਬੱਚਿਆਂ ਦੀ ਗਿਣਤੀ ਵੀ ਘੱਟ ਰਹੀ ਹੈ, ਟੀਚਰਾਂ ਦੀ ਬਾਹਰ ਡਿਊਟੀ ਲਗਾਉਣ ਨਾਲ ਰੋਜ਼ਾਨਾ ਕਲਾਸਾਂ ਲੱਗਣੀਆਂ ਅਸੰਭਵ ਹੋ ਗਈਆਂ ਹਨ, ਜਿਸ ਨਾਲ ਗ਼ਰੀਬ ਅਤੇ ਪੇਡੂ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ। ਪੰਚਾਇਤ ਨੇ ਸਕੂਲ ਵਿਚ ਨਵੇਂ ਬਾਥਰੂਮ ਬਣਵਾਏ, ਲੇਕਿਨ ਚੋਰ ਉਨ੍ਹਾਂ ਦੀਆਂ ਟੂਟੀਆਂ ਤੇ ਪਾਈਪ ਲਾਹ ਕੇ ਲੈ ਗਏ।

ਜਸਪਾਲ ਸਿੰਘ ਜੱਸਾ 26-09-2026
ਟੀਚਰਾਂ ਦੀ ਘਾਟ ਕਾਰਨ ਬੱਚਿਆਂ ਦੀ ਗਿਣਤੀ ਵੀ ਘੱਟ ਰਹੀ ਹੈ, ਟੀਚਰਾਂ ਦੀ ਬਾਹਰ ਡਿਊਟੀ ਲਗਾਉਣ ਨਾਲ ਰੋਜ਼ਾਨਾ ਕਲਾਸਾਂ ਲੱਗਣੀਆਂ ਅਸੰਭਵ ਹੋ ਗਈਆਂ ਹਨ, ਜਿਸ ਨਾਲ ਗ਼ਰੀਬ ਅਤੇ ਪੇਡੂ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ। ਪੰਚਾਇਤ ਨੇ ਸਕੂਲ ਵਿਚ ਨਵੇਂ ਬਾਥਰੂਮ ਬਣਵਾਏ, ਲੇਕਿਨ ਚੋਰ ਉਨ੍ਹਾਂ ਦੀਆਂ ਟੂਟੀਆਂ ਤੇ ਪਾਈਪ ਲਾਹ ਕੇ ਲੈ ਗਏ। ਪੰਚਾਇਤ ਵਲੋਂ ਸਕੂਲ ਵਿਚ ਕਮੀਆਂ ਸਬੰਧੀ ਡਿਮਾਂਡ ਵਿਭਾਗ ਨੂੰ ਭੇਜੀ ਹੋਈ ਹੈ।
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਸੀ . ਬੀ . ਐਸ . ਈ . ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਮੈਡੀਵੇਜ ਹਸਪਤਾਲ ਵਿਖੇ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਕੱਲ੍ਹ - ਡਾ . ਅਜਮੇਰ ਸਿੰਘ ਕਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।