ਭਾਜਪਾ ਦੇ ਮੁੱਖ ਬੁਲਾਰੇ ਮਨੋਜ ਝਾਅ ਦਾ ਭਰਵਾਂ ਸਵਾਗਤ
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਮੁੱਖ ਬੁਲਾਰੇ ਮਨੋਜ ਝਾਅ ਦਾ ਪਿੰਕ ਸਿਟੀ, ਕਾਕੋਵਾਲ ਰੋਡ ਵਿਖੇ ਇਲਾਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ ਗਈ।
ਅਜੀਤ ਡੈਸਕ
20-10-2026