20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਾਂਗਰਸ ਦੀ ਡੁੱਬਦੀ ਬੇੜੀ ਨੂੰ ਵੱਡੀਆਂ ਕਮੇਟੀਆਂ ਨਹੀਂ ਬਚਾ ਸਕਦੀਆਂ - ਅਨਿਲ ਸਰੀਨ

ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਾਂਗਰਸ ਵਲੋਂ 42 ਮੈਂਬਰੀ ਚੋਣ ਕਮੇਟੀ ਬਣਾਉਣ ’ਤੇ ਤੰਜ ਕਸਦਿਆਂ ਕਿਹਾ ਕਿ ਵੱਡੀਆਂ ਕਮੇਟੀਆਂ ਪਾਰਟੀ ਦੀ ਡੂੰਘੀ ਧੜੇਬੰਦੀ ਤੇ ਆਗੂਆਂ ਦੇ ਜਾਣ ਨੂੰ ਨਹੀਂ ਰੋਕ ਸਕਦੀਆਂ। ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਤੇ ਆਪਣੇ ਨਾਲ ਰਾਜਪੁਰਾ ਬਨੂੜ ਦੇ ਸਥਾਨਕ ਨੁਮਾਇੰਦਿਆਂ ਤੇ ਯੂਥ ਆਗੂਆਂ ਨੂੰ ਲਿਆਉਣ ਦਾ ਹਵਾਲਾ ਦਿੰਦਿਆਂ ਸਰੀਨ ਨੇ ਕਿਹਾ ਕਿ ਕਾਂਗਰਸ ਆਪਣੀ ਜਥੇਬੰਦਕ ਤਾਕਤ ਤੇ ਜ਼ਮੀਨੀ ਆਧਾਰ ਗੁਆ ਰਹੀ ਹੈ।

ਅਜੀਤ ਡੈਸਕ 21-11-2026
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਾਂਗਰਸ ਵਲੋਂ 42 ਮੈਂਬਰੀ ਚੋਣ ਕਮੇਟੀ ਬਣਾਉਣ ’ਤੇ ਤੰਜ ਕਸਦਿਆਂ ਕਿਹਾ ਕਿ ਵੱਡੀਆਂ ਕਮੇਟੀਆਂ ਪਾਰਟੀ ਦੀ ਡੂੰਘੀ ਧੜੇਬੰਦੀ ਤੇ ਆਗੂਆਂ ਦੇ ਜਾਣ ਨੂੰ ਨਹੀਂ ਰੋਕ ਸਕਦੀਆਂ। ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਤੇ ਆਪਣੇ ਨਾਲ ਰਾਜਪੁਰਾ ਬਨੂੜ ਦੇ ਸਥਾਨਕ ਨੁਮਾਇੰਦਿਆਂ ਤੇ ਯੂਥ ਆਗੂਆਂ ਨੂੰ ਲਿਆਉਣ ਦਾ ਹਵਾਲਾ ਦਿੰਦਿਆਂ ਸਰੀਨ ਨੇ ਕਿਹਾ ਕਿ ਕਾਂਗਰਸ ਆਪਣੀ ਜਥੇਬੰਦਕ ਤਾਕਤ ਤੇ ਜ਼ਮੀਨੀ ਆਧਾਰ ਗੁਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਆਪਸੀ ਕਲੇਸ਼ ਦਾ ਸ਼ਿਕਾਰ ਹੈ ਜਦਕਿ ਭਾਜਪਾ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਜੁੜ ਰਹੇ ਹਨ। ਸਰੀਨ ਨੇ ਕਿਹਾ ਕਿ ਪੰਜਾਬ ਵਿਚ 2027 ਦੀਆਂ ਚੋਣਾਂ ਦੌਰਾਨ ਭਾਜਪਾ ਦੀ ਸਰਕਾਰ ਬਣਨ ਦੀਆਂ ਸੰਭਾਵਨਾ ਮਜ਼ਬੂਤ ਹੋ ਰਹੀਆਂ ਹਨ।
ਪਿਛਲੀ ਖ਼ਬਰ ਫ਼ੈਕਟਰੀ ਦੇ ਤਾਲੇ ਤੋੜ ਕੇ ਕੀਤਾ ਕੱਪੜਾ ਚੋਰੀ ਅਗਲੀ ਖ਼ਬਰ ਪੰਜਾਬ ਚੋਣ ਕਮੇਟੀ ’ ਚ ਕੈਪਟਨ ਸੰਧੂ ਦੀ ਸ਼ਮੂਲੀਅਤ ਦਾ ਕਾਂਗਰਸੀ ਖੇਮਿਆਂ ’ ਚ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।