ਕਮਲਜੀਤ ਸਿੰਘ ਚੀਨੂੰ ਬਣੇ ਪੰਜਾਬ ਭਾਜਪਾ ਦੇ ਉਦਯੋਗ ਸੈੱਲ ਦੇ ਸਹਿ ਕਨਵੀਨਰ
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਮਲਜੀਤ ਸਿੰਘ ਚੀਨੂੰ ਨੂੰ ਪੰਜਾਬ ਭਾਜਪਾ ਦੇ ਉਦਯੋਗ ਸੈੱਲ ਦਾ ਸਹਿ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਨਵੀਂ ਜ਼ਿੰਮੇਵਾਰੀ ਮਿਲਣ ’ਤੇ ਕਮਲਜੀਤ ਸਿੰਘ ਚੀਨੂੰ ਨੂੰ ਵਧਾਈਆਂ ਮਿਲ ਰਹੀਆਂ ਹਨ।
ਅਜੀਤ ਡੈਸਕ
21-11-2026