ਪਾਇਲਟ ਪਰਿਵਾਰ ਨੂੰ ਭਗਵਾਨ ਦੀ ਯਾਤਰਾ ਦੌਰਾਨ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ - ਜਤਿੰਦਰ ਰਿੰਕੂ
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪਾਇਲਟ ਪਰਿਵਾਰ ਨੂੰ ਮਾਤਾ ਭੂ ਦੇਵੀ, ਮਾਤਾ ਪਦਮਾਵਤੀ ਤੇ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀਆਂ ਮੂਰਤੀਆਂ ਦੇ ਦਰਸ਼ਨਾਂ ਲਈ ਸੇਵਾ ਅਧਿਕਾਰ ਪ੍ਰਾਪਤ ਹੋਏ। ਸ਼੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਲਈ ਪ੍ਰਬੰਧਕਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ ਯਾਤਰਾ 20 ਦਸੰਬਰ ਨੂੰ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ ਸ਼ਹਿਰ ਵਿਚ ਸਜਾਈ ਜਾਣ ਵਾਲੀ ਰੱਥ ਯਾਤਰਾ ਲਈ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ।
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪਾਇਲਟ ਪਰਿਵਾਰ ਨੂੰ ਮਾਤਾ ਭੂ ਦੇਵੀ, ਮਾਤਾ ਪਦਮਾਵਤੀ ਤੇ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀਆਂ ਮੂਰਤੀਆਂ ਦੇ ਦਰਸ਼ਨਾਂ ਲਈ ਸੇਵਾ ਅਧਿਕਾਰ ਪ੍ਰਾਪਤ ਹੋਏ। ਸ਼੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਲਈ ਪ੍ਰਬੰਧਕਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ ਯਾਤਰਾ 20 ਦਸੰਬਰ ਨੂੰ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ ਸ਼ਹਿਰ ਵਿਚ ਸਜਾਈ ਜਾਣ ਵਾਲੀ ਰੱਥ ਯਾਤਰਾ ਲਈ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ। ਜਤਿੰਦਰ ਰਿੰਕੂ ਪਾਇਲਟ ਦੇ ਨਿਵਾਸ ਸਥਾਨ ‘ਤੇ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਮੁੱਖ ਸਰਪ੍ਰਸਤ ਰਾਜੀਵ ਗਰਗ, ਪ੍ਰਧਾਨ ਸ਼ੇਰੂ ਸਚਦੇਵਾ, ਵਾਈਸ ਚੇਅਰਮੈਨ ਬੌਬੀ ਕਾਂਸਲ ਅਤੇ ਸੰਜੇ ਜੈਨ ਬਰਨਾਲਾ, ਖ਼ਜ਼ਾਨਚੀ ਪ੍ਰਿੰਸ ਵਾਲੀਆ, ਵਾਈਸ ਪ੍ਰਧਾਨ ਸੁਨੀਲ ਮੇਧ, ਜਨਰਲ ਸਕੱਤਰ ਸੰਨੀ ਭੱਲਾ ਅਤੇ ਹਰੀਸ਼ ਦੁਆ, ਸਕੱਤਰ ਵਿਮਲ ਹਰਜਾਈ ਆਦਿ ਹਾਜ਼ਰ ਸਨ। ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਮੈਂਬਰਾਂ ਸੰਦੀਪ ਜਿੰਦਲ, ਮਨੂੰ ਮੋਦੀ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੁਨੀਲ ਮੇਧ, ਸੰਜੇ ਸਭਰਵਾਲ, ਅਮਿਤ ਵਰਮਾ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੰਜੇ ਸਭਰਵਾਲ, ਮਨਦੀਪ ਜਿੰਦਲ, ਮਨਮੀਤ ਮੋਦੀ, ਸੰਦੀਪ ਜਿੰਦਲ, ਸੰਦੀਪ ਸਿੰਘ ਮੋਦੀ, ਏ. ਵਿਵੇਕ ਗੋਇਲ, ਮਿੰਟੂ ਛਾਬੜਾ, ਨਿਤਿਨ ਗੁਪਤਾ, ਸੰਜੇ ਸ਼ਰਮਾ, ਅਜੈ ਕੁਮਾਰ, ਤੀਰਥ ਕੁਮਾਰ, ਕਮਲ ਬੱਗਾ, ਰਮਨ ਤਲਵਾੜ, ਪਵਨ ਖੁਰਾਣਾ, ਵਿਨੀਤ ਉਮਾਤ, ਅਮਿਤ ਚੌਧਰੀ ਨੇ ਅੱਜ ਮਹਾਂਨਗਰ ਦੇ ਪਤਵੰਤੇ ਸੱਜਣਾਂ ਨੂੰ ਸੱਦਾ ਪੱਤਰ ਦਿੱਤਾ, ਜਿਸ ਵਿਚ ਸੁਰਿੰਦਰ ਡਾ: ਅਮਿਤ ਸਚਦੇਵਾ, ਭਾਜਪਾ ਆਗੂ ਮਿੱਠੂ ਚੱਢਾ, ਸਮਾਜ ਸੇਵਕ ਕਰਨ ਢੰਡ ਕਲੋਨਾਈਜ਼ਰ ਸੁਰਿੰਦਰ ਨਈਅਰ ਬਿੱਟੂ ਵੀ ਸ਼ਾਮਿਲ ਸਨ।