1 ਕਰੋੜ ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਜੋੜਿਆ ਸੀਵਰੇਜ ਕੁਨੈਕਸ਼ਨ
ਡੇਰਾਬੱਸੀ, 23 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ ਕਰੀਬ ਇਕ ਕਰੋੜ ਰੁ. ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਸੀਵਰੇਜ ਕੁਨੈਕਸ਼ਨ ਜੋੜਨ ਦੇ ਮਾਮਲੇ ਵਿਚ ਨਗਰ ਕੌਂਸਲ ਵਲੋਂ ਕਾਰਵਾਈ ਕੀਤੀ ਗਈ ਹੈ।
ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦਵਿੰਦਰ ਸੈਣੀ ਦੀ ਮੌਜੂਦਗੀ ’ਚ ਸੀਵਰੇਜ ਦਾ ਕੁਨੈਕਸ਼ਨ ਕੱਟਦੇ ਹੋਏ ਕਰਮਚਾਰੀ। ਤਸਵੀਰ : ਗੁਰਮੀਤ ਸਿੰਘ
24-09-2026