ਪਿੰਡ ਪਰਾਗਪੁਰ ਵਿਖੇ ਜਗਰਾਤੇ ’ ਚ ਗਿਆ ਪਰਿਵਾਰ , ਪਿੱਛੋਂ ਭਤੀਜੇ ਨੇ ਸਾਥੀ ਨਾਲ ਮਿਲ ਕੇ ਚਾਚੇ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ
ਡੇਰਾਬੱਸੀ, 11 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨੇੜਲੇ ਪਿੰਡ ਪਰਾਗਪੁਰ ਵਿਖੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਤੀਜੇ ਅਤੇ ਉਸ ਦੇ ਸਾਥੀ ਉੱਤੇ ਘਰ ‘ਚੋਂ ਲੱਖਾਂ ਰੁ.
ਪਿੰਡ ਪਰਾਗਪੁਰ ਵਿਖੇ ਮੌਕੇ ਦੇ ਹਾਲਾਤ ਦਿਖਾ ਕੇ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਪੀੜਤ ਪਰਿਵਾਰ ਦੀ ਮਹਿਲਾ। ਤਸਵੀਰ : ਰਣਬੀਰ ਸਿੰਘ ਪੜ੍ਹੀ
12-10-2026