15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਖਰੜ, 14 ਅਕਤੂਬਰ (ਮਾਨ)- ਉਪ ਮੰਡਲ ਅਫ਼ਸਰ ਟੈਕਨੀਕਲ ਖਾਨਪੁਰ ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਅੱਜ 15 ਅਕਤੂਬਰ ਨੂੰ 11 ਕੇ. ਵੀ.

ਅਜੀਤ ਡੈਸਕ 15-10-2026
ਖਰੜ, 14 ਅਕਤੂਬਰ (ਮਾਨ)- ਉਪ ਮੰਡਲ ਅਫ਼ਸਰ ਟੈਕਨੀਕਲ ਖਾਨਪੁਰ ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਅੱਜ 15 ਅਕਤੂਬਰ ਨੂੰ 11 ਕੇ. ਵੀ. ਰੋਇਲ ਹੋਮ ਤੇ ਨੇਚਰ ਹੱਟ ਫ਼ੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9.30 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੇ ਚਲਦਿਆਂ ਗਿਲਕੋ, ਸੋਮਦੱਤ, ਸ਼ਿਵਾਲਿਕ ਗਰੀਨ, ਬਡਾਲਾ ਰੋਡ, ਸਵਰਾਜ, ਸੀ. ਜੀ. ਸੀ. ਸੈਕਟਰ-115, ਐਕਮੇ, ਜੇ. ਟੀ. ਪੀ. ਐਲ., ਆਰੀਆ ਕਾਲਜ ਰੋਡ ਤੇ ਲਾਂਡਰਾਂ ਰੋਡ ਯੂਨੀਵਰਸਿਟੀ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਵਰਦਾਤ ਨੇ ‘ ਆਪ ’ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ਦੀ ਖੋਲ੍ਹੀ ਪੋਲ - ਬੀਬੀ... ਅਗਲੀ ਖ਼ਬਰ ਰੁਜ਼ਗਾਰ ਲੰਗਰ ਨਾਲ ਨਸ਼ਾ ਮੁਕਤ ਹੋਵੇਗਾ ਪੰਜਾਬ - ਸੁਖਮਿੰਦਰਪਾਲ ਸਿੰਘ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।