ਜ਼ੀਰਕਪੁਰ ਦੇ ਵਾ. ਨੰ. 16 ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ 182 ਮਰੀਜ਼ਾਂ ਦੀ ਜਾਂਚ ਤੇ 128 ਲਾਭਪਾਤਰੀਆਂ ਦੇ ਬਣਾਏ ਗਏ ਹੈਲਥ ਕਾਰਡ - ਡਾ . ਆਹਲੂਵਾਲੀਆ
ਜ਼ੀਰਕਪੁਰ, 10 ਨਵੰਬਰ (ਹੈਪੀ ਪੰਡਵਾਲਾ)-ਸਿਹਤ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ‘ਚ ਲਿਆਉਣ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਦੇ ਉਦੇਸ਼ ਤਹਿਤ ਜ਼ੀਰਕਪੁਰ ਦੇ ਵਾ. ਨੰ.
ਜ਼ੀਰਕਪੁਰ ਦੇ ਵਾ. ਨੰ. 16 ਵਿਖੇ ਲਗਾਏ ਗਏ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। ਤਸਵੀਰ : ਹੈਪੀ ਪੰਡਵਾਲਾ
11-11-2026