ਸੈਕਟਰੀ ਹਰਮੇਲ ਸਿੰਘ ਸਿੱਧੂ ਨੂੰ ਸਦਮਾ, ਮਾਤਾ ਦਾ ਦਿਹਾਂਤ
ਰਾਮਾਂ ਮੰਡੀ, 21 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਚੱਕ ਹੀਰਾ ਸਿੰਘ ਵਾਲਾ (ਪੱਕਾ ਖ਼ੁਰਦ) ਦੇ ਹਰਮੇਲ ਸਿੰਘ ਸਿੱਧੂ ਸੈਕਟਰੀ, ਗੁਰਮੇਲ ਸਿੰਘ ਅਤੇ ਵੀਰ ਦਵਿੰਦਰ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ। ਜਦੋਂ ਉਨ੍ਹਾਂ ਦੀ ਮਾਤਾ ਹਰਨਾਮ ਕੌਰ ਦਾ ਦਿਹਾਂਤ ਹੋ ਗਿਆ।
ਸਵ. ਮਾਤਾ ਹਰਨਾਮ ਕੌਰ।
22-10-2026