16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪੱਲੇਦਾਰਾਂ ਮਜ਼ਦੂਰਾਂ ਦਾ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ

ਬਰੇਟਾ , 15 ਨਵੰਬਰ ( ਮੰਡੇਰ )- ਕਾਂਗਰਸ ਪਾਰਟੀ ਦੇ ਐੱਸ . ਸੀ .

ਅਜੀਤ ਡੈਸਕ 16-11-2026
ਬਰੇਟਾ , 15 ਨਵੰਬਰ ( ਮੰਡੇਰ )- ਕਾਂਗਰਸ ਪਾਰਟੀ ਦੇ ਐੱਸ . ਸੀ . ਵਿੰਗ ਦੇ ਸਕੱਤਰ ਹਰਜਿੰਦਰ ਸਿੰਘ ਬਹਾਦਰਪੁਰ ਨੇ ਮੈਂਬਰ ਪਾਰਲੀਮੈਂਟ ਡਾ . ਅਮਰ ਸਿੰਘ ਨੂੰ ਪੱਤਰ ਦਿੰਦਿਆਂ ਮੰਗ ਕੀਤੀ ਕਿ ਵੱਖ - ਵੱਖ ਏਜੰਸੀਆਂ ’ ਚੋਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਲੇਬਰ ਯੂਨੀਅਨਾਂ ਨੂੰ ਵੀ ਲੇਬਰ ਦਾ ਕੰਮ ਪੱਕੇ ਤੌਰ ’ ਤੇ ਦਿੱਤਾ ਜਾਵੇ ਅਤੇ ਵੱਖ - ਵੱਖ ਵਿਭਾਗਾਂ ਵਿਚ ਆਊਟ ਸੋਰਸਿੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ । ਆਗੂ ਨੇ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੰਗ ਨੂੰ ਚੋਣ ਮੈਨੀਫੈਸਟੋ ’ ਚ ਸ਼ਾਮਿਲ ਕੀਤਾ ਜਾਵੇ ।
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਨਿਰਾਸ਼ ਕਿਸਾਨਾਂ ਨੇ ਹਾਈਵੇ ’ਤੇ ਲਗਾਇਆ ਧਰਨਾ ਅਗਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਦੇ ਵਿਦਿਆਰਥੀਆਂ ਨੇ 3 ਰੋਜ਼ਾ ਵਿੱਦਿਅਕ ਫੇਰਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।