19 ਵੇਂ ਰਾਏ ਸਿੱਖ ਸਾਲਾਨਾ ਇਜਲਾਸ ਸੰਬੰਧੀ ਪਿੰਡ ਬੂਲਾ ਰਾਏ ਉਤਾੜ ਵਿਖੇ ਹੋਈ ਮੀਟਿੰਗ 30 ਅਗਸਤ ਨੂੰ ਹੋਣ ਵਾਲੇ ਇਜਲਾਸ ਦੀਆਂ ਤਿਆਰੀਆਂ ਸੰਬੰਧੀ ਕੀਤੀ ਵਿਚਾਰ-ਚਰਚਾ
ਗੋਲੂ ਕਾ ਮੋੜ, 23 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-19ਵੇਂ ਰਾਏ ਸਿੱਖ ਸਾਲਾਨਾ ਇਜਲਾਸ ਦੀਆਂ ਤਿਆਰੀਆਂ ਸਬੰਧੀ ਪਿੰਡ ਬੂਲਾ ਰਾਏ ਉਤਾੜ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਇਜਲਾਸ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
24-08-2026