ਮੋਹਣ ਸਿੰਘ ਅਰੋੜਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਮੋਰਿੰਡਾ, 28 ਅਗਸਤ (ਤਰਲੋਚਨ ਸਿੰਘ ਕੰਗ)- ਮੋਰਿੰਡਾ ਤੋਂ ਪੱਤਰਕਾਰ ਮੋਹਣ ਸਿੰਘ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ ਦਾ ਅੱਜ ਦਿਹਾਂਤ ਹੋ ਗਿਆ। ਮਾਤਾ ਸੁਖਵਿੰਦਰ ਕੌਰ 80 ਵਰ੍ਹਿਆਂ ਦੇ ਸਨ।
ਅਜੀਤ ਡੈਸਕ
29-08-2026