ਸ੍ਰੀ ਅਨੰਦਪੁਰ ਸਾਹਿਬ ਵਿਖੇ 1961-62 ਦੇ ਹਾਇਰ ਸੈਕੰਡਰੀ ਜਮਾਤ ਦੇ ਪਹਿਲੇ ਬੈਚ ਦੇ ਸਾਬਕਾ ਵਿਦਿਆਰਥੀਆਂ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਸਕੂਲ ਮੁਖੀ ਪ੍ਰਿੰਸੀਪਲ ਵਾਲੀਆ ਅਤੇ ਹੋਰ ਸ਼ਖ਼ਸੀਅਤਾਂ। ਖ਼ਾਲਸਾ ਸਕੂਲ ਦੇ 1961-62 ਦੇ ਹਾਇਰ ਸੈਕੰਡਰੀ ਜਮਾਤ ਦੇ ਪਹਿਲੇ ਬੈਚ ਸਾਬਕਾ ਵਿਦਿਆਰਥੀਆਂ ਵਲੋਂ ਮੀਟਿੰਗ ਸਕੂਲ ਦੇ ਪ੍ਰਬੰਧ ਅਤੇ ਤਰੱਕੀ ਦੀ ਕੀਤੀ ਸ਼ਲਾਘਾ, ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜ਼ਾ
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ ਐੱਸ ਨਿੱਕੂਵਾਲ)-ਇੱਥੋ ਦੇ 132 ਸਾਲ ਤੋਂ ਵੱਧ ਸਮਾਂ ਪੁਰਾਣੀ ਵਿਦਿਅਕ ਸੰਸਥਾ ਐੱਸ. ਜੀ.
ਅਜੀਤ ਡੈਸਕ
29-09-2026