19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅੱਜ ਬਿਜਲੀ ਬੰਦ ਰਹੇਗੀ

ਨੂਰਪੁਰ ਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪਾਵਰਕਾਮ ਉਪ ਦਫ਼ਤਰ ਤਖਤਗੜ੍ਹ ਦੇ ਇੰਚਾਰਜ ਵਧੀਕ ਸਹਾਇਕ ਇੰਜੀਨੀਅਰ ਨਰਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਦਿਨ ਸੋਮਵਾਰ ਨੂੰ 66 ਕੇ ਵੀ ਸਬ ਸਟੇਸ਼ਨ ਬਜਰੂੜ ਦੀ ਸ਼ਡਿਊਲ ਮੈਨਟੀਨੈਸ ਕਾਰਨ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਅਬਿਆਣਾ ਫੀਡਰ ਅਧੀਨ ਚੱਲਦੇ ਪਿੰਡ ਨੰਗਲ, ਅਬਿਆਣਾ, ਮਾਧੋਪਰ, ਦਹੀਰਪੁਰ, ਬਟਾਰਲਾ, ਹਰੀਪਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੀਣ ਮਾਜਰਾ, ਖੱਡ ਬੱਠਲੌਰ ਅਤੇ ਝਾਂਡੀਆਂ ਫੀਡਰ ਅਧੀਨ ਚੱਲਦੇ ਪਿੰਡ ਧਮਾਣਾ, ਗੋਲੂ ਮਾਜਰਾ, ਨੌਧੇਮਾਜਰਾ, ਜਟਵਾਹੜ, ਬਾਹਮਣ ਮਾਜਰਾ, ਬਾਲੇਵਾਲ, ਟਿੱਬਾ ਨੰਗਲ, ਝਾਂਡੀਆਂ ਕਲਾਂ,ਝਾਂਡੀਆਂ ਖ਼ੁਰਦ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭੱਟੋਂ ਫੀਡਰ ਅਧੀਨ ਚੱਲਦੇ ਪਿੰਡਾਂ ਸਰਥਲੀ, ਭੱਟੋ, ਟੱਪਰੀਆਂ, ਬੈਂਸ, ਤਖਤਗੜ੍ਹ, ਢਾਹਾਂ, ਘੜੀਸਪੁਰ, ਅਸਾਲਤਪੁਰ, ਔਲਖ ਅਤੇ ਲੈਹੜੀਆਂ ਅਤੇ ਸਰਾਂ ਫੀਡਰ ਅਧੀਨ ਚੱਲਦੇ ਪਿੰਡਾਂ ਬਜਰੂੜ, ਛੱਜਾ, ਚੌਂਤਾ, ਸਰਾਂ, ਭਾਉਵਾਲ ਅਤੇ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਅਜੀਤ ਡੈਸਕ 19-10-2026
ਨੂਰਪੁਰ ਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪਾਵਰਕਾਮ ਉਪ ਦਫ਼ਤਰ ਤਖਤਗੜ੍ਹ ਦੇ ਇੰਚਾਰਜ ਵਧੀਕ ਸਹਾਇਕ ਇੰਜੀਨੀਅਰ ਨਰਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਦਿਨ ਸੋਮਵਾਰ ਨੂੰ 66 ਕੇ ਵੀ ਸਬ ਸਟੇਸ਼ਨ ਬਜਰੂੜ ਦੀ ਸ਼ਡਿਊਲ ਮੈਨਟੀਨੈਸ ਕਾਰਨ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਅਬਿਆਣਾ ਫੀਡਰ ਅਧੀਨ ਚੱਲਦੇ ਪਿੰਡ ਨੰਗਲ, ਅਬਿਆਣਾ, ਮਾਧੋਪਰ, ਦਹੀਰਪੁਰ, ਬਟਾਰਲਾ, ਹਰੀਪਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੀਣ ਮਾਜਰਾ, ਖੱਡ ਬੱਠਲੌਰ ਅਤੇ ਝਾਂਡੀਆਂ ਫੀਡਰ ਅਧੀਨ ਚੱਲਦੇ ਪਿੰਡ ਧਮਾਣਾ, ਗੋਲੂ ਮਾਜਰਾ, ਨੌਧੇਮਾਜਰਾ, ਜਟਵਾਹੜ, ਬਾਹਮਣ ਮਾਜਰਾ, ਬਾਲੇਵਾਲ, ਟਿੱਬਾ ਨੰਗਲ, ਝਾਂਡੀਆਂ ਕਲਾਂ,ਝਾਂਡੀਆਂ ਖ਼ੁਰਦ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭੱਟੋਂ ਫੀਡਰ ਅਧੀਨ ਚੱਲਦੇ ਪਿੰਡਾਂ ਸਰਥਲੀ, ਭੱਟੋ, ਟੱਪਰੀਆਂ, ਬੈਂਸ, ਤਖਤਗੜ੍ਹ, ਢਾਹਾਂ, ਘੜੀਸਪੁਰ, ਅਸਾਲਤਪੁਰ, ਔਲਖ ਅਤੇ ਲੈਹੜੀਆਂ ਅਤੇ ਸਰਾਂ ਫੀਡਰ ਅਧੀਨ ਚੱਲਦੇ ਪਿੰਡਾਂ ਬਜਰੂੜ, ਛੱਜਾ, ਚੌਂਤਾ, ਸਰਾਂ, ਭਾਉਵਾਲ ਅਤੇ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਨੇ ਆਮ ਜਨਤਾ ਨੂੰ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਚਹਿੜਮਜਾਰਾ ਵਿਖੇ ਲੋਕਾਂ ਨਾਲ ਮੀਟਿੰਗ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ... ਅਗਲੀ ਖ਼ਬਰ ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਯੁਵਾ ਕੌਸ਼ਲ ਉਤਸਵ ’ ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।