ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਲਾਗੇ ਵੀ.ਆਈ.ਪੀ. ਪਾਰਕਿੰਗ ਲਾਗੇ ਸੁੰਦਰੀਕਰਨ ਮੁਹਿੰਮ ਦਾ ਆਗਾਜ਼ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨਾਲ ਹਨ ਕੌਂਸਲਰ ਅਰਸ਼ਵਰਿੰਦਰ ਕੌਰ ਅਤੇ ਹੋਰ ਸ਼ਖ਼ਸੀਅਤਾਂ। ਨਗਰ ਕੌਂਸਲ ਵਲੋਂ ਵੀ . ਆਈ . ਪੀ . ਪਾਰਕਿੰਗ ਦੇ ਸੁੰਦਰੀਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਨਗਰ ਕੌਂਸਲ ਪ੍ਰਧਾਨ ਜੀਤਾ ਵਲੋਂ ਆਗਾਜ਼ ਕਿਹਾ- ਆਰਜ਼ੀ ਸਬਜ਼ੀ ਮੰਡੀ ਵਾਲੀ ਥਾਂ ਨੂੰ ਬੂਟੇ ਲਗਾ ਕੇ ਬਣਾਇਆ ਜਾਵੇਗਾ ਵਾਤਾਵਰਨ ਪੱਖੀ
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)ਸਥਾਨਕ ਨਗਰ ਕੌਂਸਲ ਵਲੋਂ ਚਰਨ ਗੰਗਾ ਸਟੇਡੀਅਮ ਲਾਗੇ ਵਾਰਡ ਨੰਬਰ 13 ਵਿਚ ਪੈਂਦੀ ਵੀ. ਆਈ.
ਅਜੀਤ ਡੈਸਕ
19-10-2026