29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੱਲ੍ਹ ਬਿਜਲੀ ਬੰਦ ਰਹੇਗੀ

ਢੇਰ, 28 ਅਕਤੂਬਰ (ਸ਼ਿਵ ਕੁਮਾਰ ਕਾਲੀਆ)- ਬਿਜਲੀ ਬੋਰਡ ਦਫ਼ਤਰ ਭਨੂਪਲੀ ਦੇ ਅਧੀਨ ਆਉਂਦੇ ਪਿੰਡ ਥਲੂਹ ਉੱਪਰ, ਥਲੂਹ ਹੇਠਲਾ, ਗੱਗ, ਸੁਹਾਣ ਮਗਰੂਰ, ਦੜੋਲੀ ਉੱਪਰ, ਦੋਨਾਲ, ਭਾਲੋਵਾਲ, ਜਾਦਲਾ ਉੱਪਰ ਆਦੀ ਪਿੰਡਾਂ ਦੀ ਬਿਜਲੀ 30 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 10: 30 ਵਜੇ ਤੋ ਦੁਪਹਿਰ 3. 30 ਵਜੇ ਤੱਕ ਬੰਦ ਰਹੇਗੀ।

ਅਜੀਤ ਡੈਸਕ 29-10-2026
ਢੇਰ, 28 ਅਕਤੂਬਰ (ਸ਼ਿਵ ਕੁਮਾਰ ਕਾਲੀਆ)- ਬਿਜਲੀ ਬੋਰਡ ਦਫ਼ਤਰ ਭਨੂਪਲੀ ਦੇ ਅਧੀਨ ਆਉਂਦੇ ਪਿੰਡ ਥਲੂਹ ਉੱਪਰ, ਥਲੂਹ ਹੇਠਲਾ, ਗੱਗ, ਸੁਹਾਣ ਮਗਰੂਰ, ਦੜੋਲੀ ਉੱਪਰ, ਦੋਨਾਲ, ਭਾਲੋਵਾਲ, ਜਾਦਲਾ ਉੱਪਰ ਆਦੀ ਪਿੰਡਾਂ ਦੀ ਬਿਜਲੀ 30 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 10: 30 ਵਜੇ ਤੋ ਦੁਪਹਿਰ 3.30 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਬਿਜਲੀ ਬੋਰਡ ਦਫ਼ਤਰ ਭਨੂਪਲੀ ਦੇ ਐਸ.ਡੀ.ਓ. ਸੁਖਚੈਨ ਸਿੰਘ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਸਵਰਨ ਪੈਲੇਸ ਤੋਂ ਨੂਰਪੁਰ ਖੁਰਦ ਨੂੰ ਜਾਣ ਵਾਲੀ ਸੜਕ ਦਾ ਕੰਮ ਆਰੰਭ ਲਗਭਗ ਪੰਜ ਕਿੱਲੋਮੀਟਰ ਲੰਬੀ ਸੜਕ ਦਾ ਕੰਮ ਜਲਦ ਕੀਤਾ... ਅਗਲੀ ਖ਼ਬਰ ਐਸ . ਜੀ . ਐਸ . ਖ਼ਾਲਸਾ ਸਕੂਲ ਵਿਖੇ ਫ਼ੂਡ ਫੈਸਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।