29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਾਬਕਾ ਸਰਪੰਚ ਰਾਜ ਕੁਮਾਰ ਰਾਜੂ ਨੂੰ ਸਦਮਾ, ਨੌਜਵਾਨ ਭਰਾ ਦਾ ਦਿਹਾਂਤ

ਸੁਖਸਾਲ, 28 ਨਵੰਬਰ (ਧਰਮ ਪਾਲ)-ਸਾਬਕਾ ਸਰਪੰਚ ਭੀਖਾਪੁਰ ਰਾਜ ਕੁਮਾਰ ਰਾਜੂ ਪ੍ਰਧਾਨ ਬਲਾਕ ਕਾਂਗਰਸ ਗੋਹਲਣੀ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦਾ ਨੌਜਵਾਨ ਭਰਾ ਅਜੇ ਕੁਮਾਰ (42) ਦਿਲ ਦੀ ਧੜਕਣ ਰੁਕਣ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਹਜ਼ਾਰਾਂ ਸੇਜਲ ਅੱਖਾਂ ਨਾਲ ਪਿੰਡ ਭੀਖਾਪੁਰ ਦੇ ਸ਼ਮਸ਼ਾਨਘਾਟ ’ਤੇ ਕੀਤਾ।

ਅਜੇ ਕੁਮਾਰ ਦੀ ਪੁਰਾਣੀ ਤਸਵੀਰ 29-11-2026
ਸੁਖਸਾਲ, 28 ਨਵੰਬਰ (ਧਰਮ ਪਾਲ)-ਸਾਬਕਾ ਸਰਪੰਚ ਭੀਖਾਪੁਰ ਰਾਜ ਕੁਮਾਰ ਰਾਜੂ ਪ੍ਰਧਾਨ ਬਲਾਕ ਕਾਂਗਰਸ ਗੋਹਲਣੀ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦਾ ਨੌਜਵਾਨ ਭਰਾ ਅਜੇ ਕੁਮਾਰ (42) ਦਿਲ ਦੀ ਧੜਕਣ ਰੁਕਣ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਹਜ਼ਾਰਾਂ ਸੇਜਲ ਅੱਖਾਂ ਨਾਲ ਪਿੰਡ ਭੀਖਾਪੁਰ ਦੇ ਸ਼ਮਸ਼ਾਨਘਾਟ ’ਤੇ ਕੀਤਾ। ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਰਾਣਾ ਵਿਸ਼ਵ ਪਾਲ ਸਿੰਘ, ਸਰਪੰਚ ਨਾਜਰ ਸਿੰਘ, ਸੂਰਜ ਸ਼ਰਮਾ, ਸੋਨੂੰ ਰਾਣਾ ਨਾਨਗਰਾਂ, ਸੁਰੇਸ਼ ਕੁਮਾਰ ਰਿੰਕਾ, ਸ਼ਿਵ ਕੁਮਾਰ ਬੋਬੀ, ਡਾਕਟਰ ਚਮਨ ਲਾਲ, ਟਿੱਕਾ ਯਸ਼ਵੀਰ ਚੰਦ ਭਲਾਣ, ਦੀਪਕ ਕੁਮਾਰ ਹੈਪੀ, ਚੌਧਰੀ ਮੋਹਨ ਲਾਲ, ਚਰਨ ਦਾਸ ਸਲੂਰੀਆ, ਚੌਧਰੀ ਪੰਨਾ ਲਾਲ, ਚੌਧਰੀ ਭਗਤ ਰਾਮ, ਪਵਨ ਕੁਮਾਰ ਧੀਮਾਨ, ਐਡਵੋਕੇਟ ਵਿਸ਼ਾਲ ਸੈਣੀ, ਪਰਮਿੰਦਰ ਸਿੰਘ ਵਿੱਕੀ ਸਰਪੰਚ, ਚੌਧਰੀ ਜੀਵਨ ਕੁਮਾਰ, ਸੀਨੀਅਰ ਭਾਜਪਾ ਆਗੂ ਕੰਵਰ ਪੋਸਵਾਲ, ਦੀਦਾਰ ਚੰਦ, ਬਾਬਾ ਦਿਲਬਾਗ ਸਿੰਘ, ਰਣਵੀਰ ਸਿੰਘ ਅਟਵਾਲ, ਵਿਕਾਸ ਪੁਰੀ, ਜਸਵਿੰਦਰ ਸਿੰਘ ਸ਼ਿੰਦਾ, ਹਰਜਾਪ ਸਿੰਘ, ਸੰਦੀਪ ਕੁਮਾਰ ਸ਼ਰਮਾ, ਗੁਰਦੇਵ ਚੱਬਾ, ਹਰਜਿੰਦਰ ਸਿੰਘ ਜਿੰਦੀ ਸਰਪੰਚ, ਬਖ਼ਸ਼ੀਸ਼ ਸਿੰਘ ਹਾਜ਼ੀਪੁਰੀ, ਐਸ. ਆਈ. ਸਰਬਜੀਤ ਸਿੰਘ, ਅਕਾਲੀ ਆਗੂ ਮਾ. ਕਮਲ ਸਿੰਘ ਮਜਾਰੀ, ਪ੍ਰਸ਼ੋਤਮ ਭਾਟੀਆ, ਰਾਜ ਕੁਮਾਰ ਰਾਜੂ ਸੈਣੀ, ਲੈਕ. ਸੋਹਨ ਸਿੰਘ ਚਾਹਲ, ਅਮਰਜੀਤ ਸਿੰਘ ਸੰਗਤਪੁਰ, ਹਰੀਸ਼ ਚੰਦਰ ਬਾਰਡਾ, ਕਮਲਜੀਤ ਭੱਲੜੀ, ਰਾਜੇਸ਼ ਕੁਮਾਰ ਭੁੱਖੜ, ਰਣਜੀਤ ਸਿੰਘ ਭੱਟੀ, ਕੁਲਦੀਪ ਕੁਮਾਰ ਬੱਗੀ, ਜਗਜੀਤ ਸਿੰਘ ਜੱਗੀ ਹਾਜ਼ੀਪੁਰ, ਡਾ. ਕੀਸ਼ੋਰ ਚੰਦ, ਗੁਰਬਖਸ਼ ਸਿੰਘ ਬਿੱਲਾ, ਉਂਕਾਰ ਸਿੰਘ ਭੋਡਾ, ਹਰਦੇਵ ਸਿੰਘ ਦੇਬੀ, ਟੀ. ਓ. ਸਰਬਣ ਸਿੰਘ, ਐਡਵੋਕੇਟ ਰਾਜ ਕੁਮਾਰ ਗੌਤਮ, ਉਮਾਂਕਾਂਤ ਸ਼ਰਮਾ, ਦਿਵਿਆ ਕੰਵਰ ਰਾਣਾ, ਬਲਵੀਰ ਕੁਮਾਰ ਸ਼ਾਰਦਾ ਆਦਿ ਅਤੇ ਸਤਲੁਜ ਪ੍ਰੈੱਸ ਕਲੱਬ ਸੁਖਸਾਲ ਦੇ ਸਮੁੱਚੇ ਮੈਂਬਰਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ। 28ਆਰਪੀਆਰ12
ਪਿਛਲੀ ਖ਼ਬਰ ਐਨ.ਐਫ.ਐਲ. ਨੰਗਲ ਵਿਖੇ ‘ਓਪਰੇਸ਼ਨ ਸ਼ੀਲਡ’ ਤਹਿਤ ਏਅਰ ਰੇਡ ਤੇ ਬਲੈਕ-ਆਊਟ ਦੀ ਮੋਕ ਡਰਿੱਲ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ 1 ਦਸੰਬਰ ਤੋਂ ਈ. ਵੀ. ਐਮ. ਜਾਗਰੂਕਤਾ ਮੁਹਿੰਮ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।