28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਵਿਧਾਇਕ ਟੌਂਗ ਨੇ ਕਾਨਫਰੰਸ ਦੇ ਪੰਡਾਲ ਦਾ ਜਾਇਜ਼ਾ ਲਿਆ

ਰਈਆ, 27 ਅਗਸਤ (ਸ਼ਰਨਬੀਰ ਸਿੰਘ ਕੰਗ)- ਅੱਜ 28 ਅਗਸਤ ਨੂੰ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਮੌਕੇ ਰਈਆ ਅਨਾਜ ਮੰਡੀ ਵਿਖੇ ਆਮ ਆਦਮੀ ਪਾਰਟੀ ਵਲੋਂ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮੂਹ ਕੈਬਨਿਟ ਮੰਤਰੀ, ਕੇਂਦਰ ਤੋਂ ਪਾਰਟੀ ਆਗੂ ਅਤੇ ਸਮੂਹ ਵਿਧਾਇਕ ਸਾਹਿਬਾਨ ਇਸ ਸਮੇਂ ’ਤੇ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ । ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸਾਥੀਆਂ ਜਿਨ੍ਹਾਂ ਵਿਚ ਕਰਮਜੀਤ ਸਿੰਘ ਪੀ.

ਅਜੀਤ ਡੈਸਕ 28-08-2026
ਰਈਆ, 27 ਅਗਸਤ (ਸ਼ਰਨਬੀਰ ਸਿੰਘ ਕੰਗ)- ਅੱਜ 28 ਅਗਸਤ ਨੂੰ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਮੌਕੇ ਰਈਆ ਅਨਾਜ ਮੰਡੀ ਵਿਖੇ ਆਮ ਆਦਮੀ ਪਾਰਟੀ ਵਲੋਂ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮੂਹ ਕੈਬਨਿਟ ਮੰਤਰੀ, ਕੇਂਦਰ ਤੋਂ ਪਾਰਟੀ ਆਗੂ ਅਤੇ ਸਮੂਹ ਵਿਧਾਇਕ ਸਾਹਿਬਾਨ ਇਸ ਸਮੇਂ ’ਤੇ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ । ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸਾਥੀਆਂ ਜਿਨ੍ਹਾਂ ਵਿਚ ਕਰਮਜੀਤ ਸਿੰਘ ਪੀ. ਏ. ਵਿਧਾਇਕ ਟੌਂਗ, ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ, ਜਥੇ. ਗੁਰਦੇਵ ਸਿੰਘ ਖਾਲਸਾ ਚੇਅਰਮੈਨ, ਗਗਨਦੀਪ ਸ਼ਰਮਾ, ਲੱਖਾ ਸਿੰਘ ਆਜ਼ਾਦ, ਸਰਬਜੀਤ ਸਿੰਘ ਮਾਨ, ਅਮਰਵੀਰ ਸਿੰਘ ਆਜ਼ਾਦ, ਸੁਖਦੇਵ ਸਿੰਘ ਪੱਡਾ ਚੇਅਰਮੈਨ ਇਹ ਸਾਰੇ ਕੌਂਸਲਰ, ਮਲਕੀਤ ਸਿੰਘ ਰਈਆ ਅਤੇ ਹੋਰ ਕਈ ਆਗੂ ਉਨ੍ਹਾਂ ਨਾਲ ਹਾਜ਼ਰ ਸਨ, ਜਿਨ੍ਹਾਂ ਕਾਨਫਰੰਸ ਲਈ ਰਈਆ ਵਿਖੇ ਲੱਗੇ ਪੰਡਾਲ ਦਾ ਜਾਇਜਾ ਲਿਆ।
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ’ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।