30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ’ਤੇ ਸੁਹਾਗਣਾਂ ਵਲੋਂ ਮੰਦਰਾਂ ਵਿਚ ਕੀਤੀ ਪੂਜਾ

ਬਿਆਸ, 29 ਅਕਤੂਬਰ (ਨਰਿੰਦਰ ਸਿੰਘ)-ਕਰਵਾ ਚੌਥ ਦੇ ਦਿਨ ਸੁਹਾਗਣਾਂ ਵਲੋਂ ਆਪਣੇ ਸੁਹਾਗ ਦੀਆਂ ਲੰਮੀਆਂ ਉਮਰਾਂ ਲਈ ਬਿਆਸ ਮੰਦਰ ਵਿਚ ਪੂਜਾ ਕੀਤੀ ਗਈ। ਸੱਜੀਆਂ ਧੱਜੀਆਂ ਨਵ ਵਿਆਹੀਆਂ ਸੁਹਾਗਣਾਂ ਵਲੋਂ ਬੜੇ ਹੀ ਉਤਸ਼ਾਹਿਤ ਤਰੀਕੇ ਨਾਲ ਰੀਤੀ ਰਿਵਾਜ ਅਨੁਸਾਰ ਪੁਜਾਰੀ ਦੇ ਪੂਜਾ ਕਰਨ ਦੇ ਨਾਲ ਥਾਲੀਆਂ ਦਾ ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 30-10-2026

ਪਿਛਲੀ ਖ਼ਬਰ ਮੌਨਟੈਂਸਰੀ ਖ਼ਾਲਸਾ ਅਕੈਡਮੀ ਅਰਜਨ ਮਾਂਗਾ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ ਅਗਲੀ ਖ਼ਬਰ - ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।