ਮੌਤ ਤੋਂ ਬਾਅਦ ਕਿਸੇ ਦੀ ਦੁਨੀਆਂ ਰੌਸ਼ਨ ਕਰ ਸਕਦੀਆਂ ਹਨ ਦਾਨ ਕੀਤੀਆਂ ਅੱਖਾਂ : ਰੂਪ ਫ਼ਰੀਦਕੋਟੀ
ਸਾਦਿਕ, 7 ਸਤੰਬਰ (ਗੁਰਭੇਜ ਸਿੰਘ ਚੌਹਾਨ)-ਅੱਖਾਂ ਦਾਨ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਭਰ ਵਿਚ ਮਨਾਏ ਜਾ ਰਹੇ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਤਹਿਤ ਸਮਾਜ ਸੇਵੀ ਰੂਪ ਫ਼ਰੀਦਕੋਟੀ ਵਲੋਂ ਐਸ. ਐਮ.
ਐਸ ਐਮ ਐਸ ਐਮ ਸਕੂਲ ਝੋਟੀਵਾਲਾ ਵਿਖੇ ਅੱਖਾਂ ਦਾਨ ਪੰਦਰਵਾੜੇ ਤਹਿਤ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਰੂਪ ਫ਼ਰੀਦਕੋਟੀ। ਅਜੀਤ ਤਸਵੀਰ
08-09-2026