ਸੈਨੇਟ ਚੋਣਾਂ: ਲੰਬੀ ਹਲਕੇ ਵਿਚ 23.4 ਫ਼ੀਸਦ ਵੋਟਿੰਗ ਤਿੰਨ ਬੂਥਾਂ ’ ਤੇ 2467 ਵੋਟਰਾਂ ਵਿਚੋਂ 578 ਨੇ ਪਾਈਆਂ ਵੋਟਾਂ
ਮੰਡੀ ਕਿੱਲਿਆਂਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਤਹਿਤ ਲੰਬੀ ਹਲਕੇ ਵਿਚ 23. 4 ਫ਼ੀਸਦ ਵੋਟਿੰਗ ਹੋਈ।
ਅਜੀਤ ਡੈਸਕ
21-09-2026