ਅਜੀਤ, ਜਲੰਧਰ ਪੰਜਾਬੀ ’ਵਰਸਿਟੀ ਵਿਖੇ ‘ਰੌਣਕ ਤੀਆਂ ਦੀ 2026’ ਪ੍ਰੋਗਰਾਮ ਆਰੰਭ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ਵਿਚ ਤੀਆਂ ਜਿਹੇ ਵਿਰਾਸਤੀ ਤਿਉਹਾਰਾਂ ਦੀ ਅਹਿਮੀਅਤ ਵਧੀ : ਡਾ. ਜਗਦੀਪ ਸਿੰਘ
ਪਟਿਆਲਾ, 7 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਦੋ ਦਿਨਾਂ ਪ੍ਰੋਗਰਾਮ ‘ਰੌਣਕ ਤੀਆਂ ਦੀ 2026’ ਸ਼ੁਰੂ ਹੋ ਗਿਆ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਉਪ ਕੁਲਪਤੀ ਡਾ.
ਪੰਜਾਬੀ ਯੂਨੀਵਰਸਿਟੀ ਵਿਖੇ ’ਰੌਣਕ ਤੀਆਂ ਦੀ 2026’ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ, ਪਤਨੀ ਉਪ ਕੁਲਪਤੀ ਡਾ. ਸੁਖਜੀਤ ਕੌਰ ਅਤੇ ਅਧਿਕਾਰੀ। ਅਜੀਤ ਤਸਵੀਰ
08-09-2026