ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੀ ਰੀਆ ਬਾਂਸਲ ਮਹਾਰਾਜਾ ਅਗਰਸੈਨ ਐਵਾਰਡ ਨਾਲ ਸਨਮਾਨਿਤ
ਸਮਾਣਾ, 12 ਅਕਤੂਬਰ (ਹਰਵਿੰਦਰ ਸਿੰਘ ਟੋਨੀ)- ਸ੍ਰੀ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਸ਼ਹਿਰ ਦੇ ਅਗਰਵਾਲ ਪਰਿਵਾਰ ਦੀ ਬੇਟੀ ਰੀਆ ਬਾਂਸਲ ਪੁੱਤਰੀ ਸੁਧੀਰ ਬਾਂਸਲ ਨੂੰ ਸਿੱਖਿਆ ਦੇ ਖੇਤਰ ਵਿਚ ਵੱਡੀ ਮੱਲ ਮਾਰਨ ਲਈ ਮਹਾਰਾਜਾ ਅਗਰਸੈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਨੇ ਦੱਸਿਆ ਕਿ ਰੀਆ ਨੇ ਰਾਸ਼ਟਰੀ ਪੱਧਰ ਦੀ ਸੀ.
ਅਜੀਤ ਡੈਸਕ
13-10-2026