ਜੀ.ਬੀ. ਆਈ. ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਰਾਜ ਪੱਧਰੀ ਬਾਸਕਟਬਾਲ ਮੁਕਾਬਲੇ ’ਚ ਮਾਰੀ ਬਾਜ਼ੀ
ਨਾਭਾ, 24 ਅਕਤੂਬਰ (ਜਗਨਾਰ ਸਿੰਘ ਦੁਲੱਦੀ)-‘ਸਫਲਤਾ ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੁੰਦੀ ਹੈ।’ ਇਸ ਕਥਨ ਨੂੰ ਸਾਰਥਕ ਕਰਦਿਆਂ ਨਾਭਾ ਸਥਿਤ ਜੀ.
ਖੇਡਾਂ ਵਤਨ ਪੰਜਾਬ ਦੀਆਂ 2026’ ਰਾਜ ਪੱਧਰੀ ਬਾਸਕਟਬਾਲ ਮੁਕਾਬਲੇ ਵਿਚ ਜੇਤੂ ਜੀ.ਬੀ ਆਈ ਸਕੂਲ ਦੀਆਂ ਵਿਦਿਆਰਥਣਾਂ ਵਨਿਕਾ ਸ਼ਰਮਾ ਅਤੇ ਹਰਲੀਨ ਕੌਰ। ਅਜੀਤ ਤਸਵੀਰ
25-10-2026