ਟਾਵਰ ’ਤੇ ਚੜ੍ਹਨ ਵਾਲੇ ਧਰਨਾਕਾਰੀਆਂ ’ਤੇ ਕੇਸ ਦਰਜ
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਪਸਿਆਣਾ ਥਾਣੇ ’ਚ ਤੈਨਾਤ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਭੇਡਪੁਰਾ, ਹਾਈਵੇ ਸੰਗਰੂਰ ਸੜਕ ਕੋਲ ਮੌਜੂਦ ਸਨ। ਜਿਥੇ ਧਰਨਾਕਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਟਾਵਰ ’ਤੇ ਚੜੇ ਹੋਏ ਸਨ ਉਨਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਅਜੀਤ ਡੈਸਕ
19-11-2026