17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਡਵੋਕੇਟ ਜਸਮੇਲ ਸਿੰਘ ਬਰਗਾੜੀ ਦੀ ਟੀਮ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ

ਬਰਗਾੜੀ , 16 ਸਤੰਬਰ ( ਲਖਵਿੰਦਰ ਸ਼ਰਮਾ )- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਸਮੇਲ ਸਿੰਘ ਬਰਾੜ ਬਰਗਾੜੀ ਨੇ ਆਪਣੀ ਟੀਮ ਨਾਲ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੀ ਸਮੁੱਚੀ ਜੇਤੂ ਟੀਮ ਅਤੇ ਪ੍ਰਧਾਨ ਸਰਨਾਮ ਸਿੰਘ ਸੰਧੂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਰਨਾਮ ਸਿੰਘ ਸੰਧੂ ਦੀ ਇਹ ਇਤਿਹਾਸਕ ਜਿੱਤ ਸਮੁੱਚੇ ਵਕੀਲ ਭਾਈਚਾਰੇ ਦੀ ਜਿੱਤ ਹੈ ।

ਅਜੀਤ ਡੈਸਕ 17-09-2026
ਬਰਗਾੜੀ , 16 ਸਤੰਬਰ ( ਲਖਵਿੰਦਰ ਸ਼ਰਮਾ )- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਸਮੇਲ ਸਿੰਘ ਬਰਾੜ ਬਰਗਾੜੀ ਨੇ ਆਪਣੀ ਟੀਮ ਨਾਲ ਬਾਰ ਐਸੋਸੀਏਸ਼ਨ ਫ਼ਰੀਦਕੋਟ ਦੀ ਸਮੁੱਚੀ ਜੇਤੂ ਟੀਮ ਅਤੇ ਪ੍ਰਧਾਨ ਸਰਨਾਮ ਸਿੰਘ ਸੰਧੂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਰਨਾਮ ਸਿੰਘ ਸੰਧੂ ਦੀ ਇਹ ਇਤਿਹਾਸਕ ਜਿੱਤ ਸਮੁੱਚੇ ਵਕੀਲ ਭਾਈਚਾਰੇ ਦੀ ਜਿੱਤ ਹੈ । ਇਨ੍ਹਾਂ ਦੀ ਅਗਵਾਈ ਹੇਠ ਸਮੂਹ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਕਾਫ਼ੀ ਹੱਦ ਤੱਕ ਹੱਲ ਹੋਣਗੀਆਂ । ਸਮੂਹ ਵਕੀਲ ਭਾਈਚਾਰੇ ਨੇ ਜਿਸ ਆਸ ਉਮੀਦ ਨਾਲ ਸਰਨਾਮ ਸਿੰਘ ਸੰਧੂ ਦੇ ਸਮੁੱਚੇ ਧੜੇ ਨੂੰ ਵੱਡੀ ਜਿੱਤ ਦਿਵਾਈ ਹੈ । ਉਨ੍ਹਾਂ ਦੀਆਂ ਇਹ ਆਸਾਂ ਉਮੀਦਾਂ ਜ਼ਰੂਰ ਪੂਰੀਆਂ ਹੋਣਗੀਆਂ । ਉਨ੍ਹਾਂ ਚੁਣੇ ਗਏ ਮੀਤ ਪ੍ਰਧਾਨ ਅਮਨਪ੍ਰੀਤ ਕੌਰ , ਸ਼ਿਵਮ ਠਾਕੁਰ , ਜਨਰਲ ਸਕੱਤਰ ਮੁਕੇਸ਼ ਸ਼ਰਮਾ , ਜੁਆਇੰਟ ਸਕੱਤਰ ਸੰਗੀਤਾ ਸ਼ਰਮਾ , ਖ਼ਜ਼ਾਨਚੀ ਸਰਬਜੋਤ ਸਿੰਘ ਬਰਾੜ ਨੂੰ ਵੀ ਵਧਾਈ ਦਿੱਤੀ ।
ਪਿਛਲੀ ਖ਼ਬਰ ਲੜਕਿਆਂ ਲਈ ਲਿਖ਼ਤੀ ਅਤੇ ਫ਼ਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਸ਼ੁਰੂ ਅਗਲੀ ਖ਼ਬਰ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।