23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪ੍ਰਿਤਪਾਲ ਕੌਰ ਚੀਮਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਪੈਟਰਨ ਤੇ ਸਿਮਰਪ੍ਰੀਤ ਸਿੰਘ ਪ੍ਰਧਾਨ ਬਣੇ

ਪਟਿਆਲਾ, 22 ਅਗਸਤ (ਅਜੀਤ ਬਿਊਰੋ)-ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਪ੍ਰਿਤਪਾਲ ਕੌਰ ਚੀਮਾ ਪੈਟਰਨ, ਸਿਮਰਪ੍ਰੀਤ ਸਿੰਘ ਪ੍ਰਧਾਨ ਅਤੇ ਬਾਲਿਸ਼ਟਰ ਸਿੰਘ ਮਾਨ, ਡਾ. ਰਵੀ ਭੂਸ਼ਣ, ਭਗਵਾਨ ਦਾਸ, ਗੁਰਬਚਨ ਸਿੰਘ, ਪ੍ਰਤਾਪ ਸਿੰਘ, ਨੋਨਿਹਾਲ ਸਿੰਘ ਸੋਢੀ, ਡਾ.

ਅਜੀਤ ਡੈਸਕ 23-08-2026
ਪਟਿਆਲਾ, 22 ਅਗਸਤ (ਅਜੀਤ ਬਿਊਰੋ)-ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਪ੍ਰਿਤਪਾਲ ਕੌਰ ਚੀਮਾ ਪੈਟਰਨ, ਸਿਮਰਪ੍ਰੀਤ ਸਿੰਘ ਪ੍ਰਧਾਨ ਅਤੇ ਬਾਲਿਸ਼ਟਰ ਸਿੰਘ ਮਾਨ, ਡਾ. ਰਵੀ ਭੂਸ਼ਣ, ਭਗਵਾਨ ਦਾਸ, ਗੁਰਬਚਨ ਸਿੰਘ, ਪ੍ਰਤਾਪ ਸਿੰਘ, ਨੋਨਿਹਾਲ ਸਿੰਘ ਸੋਢੀ, ਡਾ. ਸਵਰਨ ਸਿੰਘ ਮਾਨ ਅਤੇ ਆਰਤਿਮ ਗੁਪਤਾ ਬੋਰਡ ਆਫ਼ ਡਾਇਰੈਕਟਰਜ਼ ਦੇ ਹੋਰ ਅਹੁਦੇਦਾਰ ਤੇ ਮੈਂਬਰ ਬਣੇ। ਪ੍ਰਿਤਪਾਲ ਕੌਰ ਚੀਮਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਸੇਵਾ ਨਿਰੰਤਰ ਕਰਦੇ ਰਹਿਣਗੇ। ਨਵੇਂ ਚੁਣੇ ਗਏ ਪ੍ਰਧਾਨ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਖੇਤੀ ਗਿਆਨ ਤੇ ਵਿਗਿਆਨ ਪੂਰੀ ਮਜ਼ਬੂਤੀ ਨਾਲ ਕਿਸਾਨਾਂ ਤੱਕ ਪਹੁੰਚਾਉਣਗੇ ਅਤੇ ਐਸੋਸੀਏਸ਼ਨ ਨੂੰ ਮਜ਼ਬੂਤ ਕਰਨਗੇ। ਐਸੋਸੀਏਸ਼ਨ ਦੇ 10 ਹਜ਼ਾਰ ਦੇ ਕਰੀਬ ਮੈਂਬਰਾਂ ਦੀ ਸੇਵਾ ਲਈ ਉਹ ਵਚਨਬੱਧ ਹਨ।
ਪਿਛਲੀ ਖ਼ਬਰ ਐਡਮਿੰਟਨ ’ਚ ਵਾਪਰੀ ਘਟਨਾ ਬੇਹੱਦ ਮੰਦਭਾਗੀ-ਜਥੇਦਾਰ ਧਨੌਲਾ ਅਗਲੀ ਖ਼ਬਰ ਅੰਮ੍ਰਿਤਸਰੀ ਕੁਲਚੇ ਪਾਕਿਸਤਾਨੀ ਰੈਸਟੋਰੈਂਟਾਂ ਦੀ ਬਣ ਰਹੇ ਸ਼ਾਨ ਅਮਰੀਕੀ ਵੀ ਲੈ ਰਹੇ ਭਾਰਤ ਦੇ ਖੇਤਰੀ ਪਕਵਾਨਾਂ ’ਚ ਦਿਲਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।