ਈ. ਡੀ. ਵਲੋਂ ਅਨੁਰਾਗ ਵਰਮਾ ਤੋਂ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁਛਗਿੱਛ
ਜਲੰਧਰ, 9 ਸਤੰਬਰ (ਸ਼ਿਵ)-ਮੋਹਾਲੀ ਦੇ ਚਰਚਿਤ ਸਨਟੈੱਕ ਸਿਟੀ ਹਾਊਸਿੰਗ ਪ੍ਰਾਜੈਕਟ ਦੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਪਹਿਲਾਂ ਪੇਸ਼ ਨਹੀਂ ਹੋ ਸਕੇ ਸੀ ਤਾਂ ਅੱਜ ਉਹ ਇਸ ਮਾਮਲੇ ਵਿਚ ਚੱਲ ਰਹੀ ਜਾਂਚ ਵਿਚ ਸ਼ਾਮਿਲ ਹੋਣ ਲਈ ਈ. ਡੀ.
ਅਜੀਤ ਡੈਸਕ
10-09-2026