ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਮੇਹਰਬਾਨ ਸਿੰਘ ਸੋਢੀ ਦੀ ਹੈੱਡ ਬੁਆਏ ਲਈ ਚੋਣ ਅੱਗੇ ਵਧਣ ਵਾਲੇ ਵਿਦਿਆਰਥੀ ਸਕੂਲ ਅਤੇ ਇਲਾਕੇ ਦੀ ਸ਼ਾਨ ਦਾ ਪ੍ਰਤੀਕ-ਚੇਅਰਮੈਨ ਗੁਰਜਾਪ ਸਿੰਘ ਸੇਖੋਂ
ਸਮਾਲਸਰ, 23 ਅਗਸਤ (ਗੁਰਜੰਟ ਕਲਸੀ ਲੰਡੇ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਬਲਾਕ ਡੈਲੀਗੇਟ ਇਜਲਾਸ ਯਾਦਗਾਰ ਹਾਲ ਪਿੰਡ ਰੋਡੇ ਵਿਚ ਹੋਇਆ। ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤੀ ਗਈ।
ਪਿੰਡ ਰੋਡੇ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਬਲਾਕ ਬਾਘਾ ਪੁਰਾਣਾ ਦੇ ਡੈਲੀਗੇਟ ਇਜਲਾਸ ਦੀ ਤਸਵੀਰ। ਤਸਵੀਰ : ਗੁਰਜੰਟ ਕਲਸੀ ਲੰਡੇ
24-08-2026