ਗਲੋਬਲ ਫਲਾਇਰਜ ਆਈਲਟਸ ਐਂਡ ਇਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਇਕ ਹੋਰ ਸਟੱਡੀ ਵੀਜ਼ਾ
ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)-ਬੱਧਨੀ ਕਲਾਂ ਖੇਤਰ ਦੀ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾ ਗਲੋਬਲ ਫਲਾਇਰਜ ਆਈਲਟਸ ਐਂਡ ਇਮੀਗ੍ਰੇਸ਼ਨ ਨੇ ਆਪਣੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ‘ਚ ਵਾਧਾ ਕਰਦਿਆਂ ਵਿਦਿਆਰਥਣ ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾਉਂਦਿਆਂ ਇਕ ਹੋਰ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਗਲੋਬਲ ਫਲਾਇਰਜ ਦੇ ਡਾਇਰੈਕਟਰ ਰਜਤ ਪਲਤਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਾੜ ਵਾਲਾ ਨਾਲ ਸੰਬੰਧਿਤ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਵੈਨਕੂਵਰ ਕਮਿਊਨਿਟੀ ਕਾਲਜ ਵਿਚ ਉੱਚ ਸਿੱਖਿਆ ਲਈ ਬਹੁਤ ਥੋੜੇ ਦਿਨਾਂ ਅੰਦਰ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ, ਵੀਜ਼ਾ ਮਨਜ਼ੂਰੀ ਤੋਂ ਬਾਅਦ ਗਲੋਬਲ ਫਲਾਇਰਜ ਦੇ ਸਟਾਫ਼ ਵਲੋਂ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੂੰ ਵੀਜ਼ੇ ਦੀ ਕਾਪੀ ਸੌਂਪ ਕੇ ਵਧਾਈ ਦਿੱਤੀ ਗਈ।
ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)-ਬੱਧਨੀ ਕਲਾਂ ਖੇਤਰ ਦੀ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾ ਗਲੋਬਲ ਫਲਾਇਰਜ ਆਈਲਟਸ ਐਂਡ ਇਮੀਗ੍ਰੇਸ਼ਨ ਨੇ ਆਪਣੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ‘ਚ ਵਾਧਾ ਕਰਦਿਆਂ ਵਿਦਿਆਰਥਣ ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾਉਂਦਿਆਂ ਇਕ ਹੋਰ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਗਲੋਬਲ ਫਲਾਇਰਜ ਦੇ ਡਾਇਰੈਕਟਰ ਰਜਤ ਪਲਤਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਾੜ ਵਾਲਾ ਨਾਲ ਸੰਬੰਧਿਤ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਵੈਨਕੂਵਰ ਕਮਿਊਨਿਟੀ ਕਾਲਜ ਵਿਚ ਉੱਚ ਸਿੱਖਿਆ ਲਈ ਬਹੁਤ ਥੋੜੇ ਦਿਨਾਂ ਅੰਦਰ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ, ਵੀਜ਼ਾ ਮਨਜ਼ੂਰੀ ਤੋਂ ਬਾਅਦ ਗਲੋਬਲ ਫਲਾਇਰਜ ਦੇ ਸਟਾਫ਼ ਵਲੋਂ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੂੰ ਵੀਜ਼ੇ ਦੀ ਕਾਪੀ ਸੌਂਪ ਕੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ, ਪ੍ਰੈਕਟੀਕਲ ਲਰਨਿੰਗ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਰੀਅਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਇਸੇ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਨੂੰ ਆਪਣੀ ਪੜ੍ਹਾਈ ਲਈ ਚੁਣ ਰਹੇ ਹਨ। ਗਲੋਬਲ ਫਲਾਇਰਜ ਵਿਦਿਆਰਥੀਆਂ ਨੂੰ ਕੋਰਸ ਚੋਣ, ਯੂਨੀਵਰਸਿਟੀ ਐਡਮਿਸ਼ਨ, ਆਈਲਟਸ ਤਿਆਰੀ ਅਤੇ ਵੀਜ਼ਾ ਫਾਈਲਿੰਗ ਸਬੰਧੀ ਪੂਰੀ ਅਤੇ ਪਾਰਦਰਸ਼ੀ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਨਾਲ ਵੀਜ਼ਾ ਪ੍ਰਕਿਰਿਆ ਆਸਾਨ ਅਤੇ ਸਫਲ ਬਣਦੀ ਹੈ। ਇਸ ਮੌਕੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਆਪਣਾ ਅਨੁਭਵ ਸਾਂਝਾ ਤੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦੀ ਟੀਮ ਨੇ ਦਾਖ਼ਲੇ ਤੋਂ ਲੈ ਕੇ ਵੀਜ਼ਾ ਮਨਜ਼ੂਰੀ ਤੱਕ ਹਰ ਪੜਾਅ ‘ਤੇ ਉਸ ਦੀ ਮਦਦ ਕਰਦਿਆਂ ਵਿਦੇਸ਼ ਦੀ ਧਰਤੀ ਤੇ ਪੜਾਈ ਕਰਨ ਦਾ ਸੁਪਨਾ ਸਾਕਾਰ ਕੀਤਾ।